Posted inNews
ਪਾਕਿਸਤਾਨ ’ਚ Islamabad Express ਪੱਟੜੀ ਤੋਂ ਲੱਥੀ; 29 ਜ਼ਖ਼ਮੀ
ਇਸਲਾਮਾਬਾਦ: ਪਾਕਿਸਤਾਨ ਸੂਬਾ ਪੰਜਾਬ ਵਿੱਚ ਪੈਂਦੇ ਸ਼ੇਖੂਪੁਰਾ ਨੇੜੇ ਕਾਲਾ ਸ਼ਾਹ ਕਾਕੂ ’ਚ ਸ਼ੁੱਕਰਵਾਰ ਨੂੰ ਇਸਲਾਮਾਬਾਦ ਐਕਸਪ੍ਰੈੱਸ Islamabad Express ਪਟੜੀ ਤੋਂ ਲੱਥ ਗਈ। ‘ਡਾਅਨ’ ਅਖਬਾਰ ਦੀ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ। ਘਟਨਾ ਵਿੱਚ 29 ਯਾਤਰੀ ਜ਼ਖਮੀ ਹੋਏ ਹਨ। Punjab Rescue 1122…




















