ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫ਼ਾ ਕਰੇਗਾ ਆਸਟਰੇਲੀਆ

ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫ਼ਾ ਕਰੇਗਾ ਆਸਟਰੇਲੀਆ

ਮੈਲਬਰਨ: ਆਸਟਰੇਲੀਆ ਵਿੱਚ ਅਗਲੇ ਸਾਲ 2026 ਵਿੱਚ ਵੱਧ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦੀਆਂ ਦੋ ਸਾਲ ਦੀਆਂ ਕੋਸ਼ਿਸ਼ਾਂ ਮਗਰੋਂ ਅਲਬਾਨੀਜ਼ ਸਰਕਾਰ ਆਪਣੇ ਰੁਖ਼ ਵਿੱਚ ਨਰਮੀ ਲਿਆ ਰਹੀ ਹੈ। ਆਸਟਰੇਲੀਆ ਨੇ ਸੋਮਵਾਰ ਨੂੰ…
ਟਰੰਪ ਦੇ ਦੂਤ ਵੱਲੋਂ ਪੂਤਿਨ ਨਾਲ ਮੁਲਾਕਾਤ

ਟਰੰਪ ਦੇ ਦੂਤ ਵੱਲੋਂ ਪੂਤਿਨ ਨਾਲ ਮੁਲਾਕਾਤ

ਮਾਸਕੋ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਇਥੇ ਮੁਲਾਕਾਤ ਕੀਤੀ। ਇਹ ਮੀਟਿੰਗ ਵ੍ਹਾਈਟ ਹਾਊਸ ਵੱਲੋਂ ਰੂਸ ਨੂੰ ਯੂਕਰੇਨ ਨਾਲ ਸ਼ਾਂਤੀ ਸਮਝੌਤਾ ਕਰਨ ਲਈ ਦਿੱਤੀ ਗਈ ਸਮਾਂ-ਸੀਮਾ ਤੋਂ ਕੁਝ ਦਿਨ ਪਹਿਲਾਂ ਹੋ…
PM Modi China Visit: ਇਸੇ ਮਹੀਨੇ ਚੀਨ ਤੇ ਜਪਾਨ ਦਾ ਦੌਰਾ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ

PM Modi China Visit: ਇਸੇ ਮਹੀਨੇ ਚੀਨ ਤੇ ਜਪਾਨ ਦਾ ਦੌਰਾ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਤੋਂ ਚੀਨ ਅਤੇ ਜਪਾਨ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਚੀਨ ਜਾਣਗੇ। ਹਾਲਾਂਕਿ ਇਸ ਦੌਰੇ ਦੀ ਅਜੇ ਅਧਿਕਾਰਤ ਤੌਰ…
ਬੈਂਜਾਮਿਨ ਨੇਤਨਯਾਹੂ ਵੱਲੋਂ ਗਾਜ਼ਾ ’ਚ ਵੱਡੀ ਜੰਗ ਦਾ ਇਸ਼ਾਰਾ

ਬੈਂਜਾਮਿਨ ਨੇਤਨਯਾਹੂ ਵੱਲੋਂ ਗਾਜ਼ਾ ’ਚ ਵੱਡੀ ਜੰਗ ਦਾ ਇਸ਼ਾਰਾ

ਯੇਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਤਬਾਹ ਹੋ ਚੁੱਕੇ ਗਾਜ਼ਾ ਵਿੱਚ ਹੋਰ ਵੱਡੀ ਫੌਜੀ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਹੈ। ਹਾਲਾਂਕਿ, ਇਜ਼ਰਾਈਲ ਦੇ ਸਾਬਕਾ ਫੌਜ ਅਤੇ ਖੁਫੀਆ ਮੁਖੀਆਂ ਨੇ ਲਗਪਗ 22 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ…
ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦੀ

ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦੀ

ਨਿਊਯਾਰਕ: ਇਜ਼ਰਾਈਲ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਇਕ ਐਮਰਜੈਂਸੀ ਮੀਟਿੰਗ ਸੱਦ ਕੇ ਆਪਣੇ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ। ਇਜ਼ਰਾਈਲ ਨੇ ਬੰਦੀਆਂ ਦੀ ਹਾਲਤ ਨੂੰ ਦੇਖਦੇ ਹੋਏ ਇਹ ਮੀਟਿੰਗ ਸੱਦੀ ਸੀ। ਦਰਅਸਲ, ਹਾਲ ਹੀ ਵਿੱਚ ਇਕ ਵੀਡੀਓ…
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ: ਮੋਦੀ

ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਆਪਣੇ ਕਿਸਾਨਾਂ, ਮਛੇਰਿਆਂ ਤੇ ਡੇਅਰੀ ਪਾਲਕਾਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ ਤੇ ਉਹ ਇਸ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹੈ। ਸ੍ਰੀ ਮੋਦੀ ਨੇ ਕਿਹਾ,…
ਦਿੱਲੀ: ਯਮੁਨਾ ਦਾ ਪਾਣੀ ਚੇਤਾਵਨੀ ਦੇ ਨਿਸ਼ਾਨ ਤੋਂ ਪਾਰ

ਦਿੱਲੀ: ਯਮੁਨਾ ਦਾ ਪਾਣੀ ਚੇਤਾਵਨੀ ਦੇ ਨਿਸ਼ਾਨ ਤੋਂ ਪਾਰ

ਨਵੀਂ ਦਿੱਲੀ : ਵੀਰਵਾਰ ਨੂੰ ਦਿੱਲੀ ’ਚ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਦਾ ਪਾਣੀ 204.88 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ 204.50 ਮੀਟਰ ਦੇ ਚੇਤਾਵਨੀ ਪੱਧਰ ਨੂੰ ਪਾਰ ਕਰ ਗਿਆ। ਅਧਿਕਾਰੀਆਂ ਅਨੁਸਾਰ, ਸੰਭਾਵਿਤ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ…
ਉੱਤਰਕਾਸ਼ੀ ਆਫ਼ਤ: ਹੁਣ ਤੱਕ ਪੰਜ ਮੌਤਾਂ ਦੀ ਪੁਸ਼ਟੀ

ਉੱਤਰਕਾਸ਼ੀ ਆਫ਼ਤ: ਹੁਣ ਤੱਕ ਪੰਜ ਮੌਤਾਂ ਦੀ ਪੁਸ਼ਟੀ

ਉੱਤਰਕਾਸ਼ੀ: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਪਿੰਡ ਵਿੱਚ ਬੀਤੇ ਦਿਨ ਬੱਦਲ ਫਟਣ ਕਰਕੇ ਹੜ੍ਹ ਆਉਣ ਕਾਰਨ ਹੁਣ ਤੱਕ ਪੰਜ ਮੌਤਾਂ ਦੀ ਪੁਸ਼ਟੀ ਹੋਈ ਹੈ, ਹਾਲਾਂਕਿ ਇਹ ਗਿਣਤੀ ਵਧ ਸਕਦੀ ਹੈ। ਬਚਾਅ ਟੀਮਾਂ ਨੇ ਅੱਜ ਮਲਬੇ ਹੇਠੋਂ ਇੱਕ ਲਾਸ਼ ਬਰਾਮਦ ਕੀਤੀ…
ਲੈਂਡ ਪੂਲਿੰਗ ਨੀਤੀ: ਹਾਈ ਕੋਰਟ ਨੇ ਸਰਕਾਰ ਨੂੰ ਘੇਰਿਆ

ਲੈਂਡ ਪੂਲਿੰਗ ਨੀਤੀ: ਹਾਈ ਕੋਰਟ ਨੇ ਸਰਕਾਰ ਨੂੰ ਘੇਰਿਆ

ਚੰਡੀਗਡ਼੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਹੁਣ ਸੁਣਵਾਈ ਵੀਰਵਾਰ ਨੂੰ ਹੋਵੇਗੀ। ਐਡਵੋਕੇਟ ਗੁਰਦੀਪ ਸਿੰਘ ਨੇ ਜਨਹਿੱਤ ਪਟੀਸ਼ਨ ਦਾਇਰ ਕਰਕੇ ਲੈਂਡ ਪੂਲਿੰਗ ਨੀਤੀ ਨੂੰ ਚੁਣੌਤੀ ਦਿੱਤੀ ਹੈ। ਪਟੀਸ਼ਨ ’ਚ ਉਨ੍ਹਾਂ ਇਸ…
ਪੰਜਾਬ ’ਚ ਹੜ੍ਹਾਂ ਦਾ ਖ਼ਤਰਾ: ਪੌਂਗ ਡੈਮ ਤੋਂ ਅੱਜ ਛੱਡਿਆ ਜਾਵੇਗਾ ਦੁੱਗਣਾ ਪਾਣੀ

ਪੰਜਾਬ ’ਚ ਹੜ੍ਹਾਂ ਦਾ ਖ਼ਤਰਾ: ਪੌਂਗ ਡੈਮ ਤੋਂ ਅੱਜ ਛੱਡਿਆ ਜਾਵੇਗਾ ਦੁੱਗਣਾ ਪਾਣੀ

ਚੰਡੀਗੜ੍ਹ: ਪੰਜਾਬ ’ਚ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ। ਪੌਂਗ ਡੈਮ ਤੋਂ ਵੀਰਵਾਰ ਨੂੰ ਕਰੀਬ 22 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾਣਾ ਹੈ। ਪੌਂਗ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1374 ਫੁੱਟ ਹੋ ਗਿਆ ਜੋ ਪਿਛਲੇ 20…

ਸਿੱਖਾਂ ਨੂੰ ਲੁਭਾਉਣ ਦਾ ਯਤਨ: ਪੰਜਾਬ ਦੀ ਤਰਜ਼ ’ਤੇ ਹਰਿਆਣਾ ’ਚ ਬਣੇਗਾ ‘ਵਿਰਾਸਤ-ਏ-ਖ਼ਾਲਸਾ’

ਚੰਡੀਗਡ਼੍ਹ: ਗੁਆਂਢੀ ਸੂਬੇ ਪੰਜਾਬ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਿੱਖਾਂ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਸੂਤਰਾਂ ਅਨੁਸਾਰ ਹਰਿਆਣਾ ਸਰਕਾਰ ਸ੍ਰੀ…
Land Pooling Policy: ਲੈਂਡ ਪੂਲਿੰਗ ਨੀਤੀ ਦਾ High Court ਨੇ ਲਿਆ ਸਖ਼ਤ ਨੋਟਿਸ, ਭਲਕੇ ਮੁੜ ਸੁਣਵਾਈ

Land Pooling Policy: ਲੈਂਡ ਪੂਲਿੰਗ ਨੀਤੀ ਦਾ High Court ਨੇ ਲਿਆ ਸਖ਼ਤ ਨੋਟਿਸ, ਭਲਕੇ ਮੁੜ ਸੁਣਵਾਈ

ਚੰਡੀਗਡ਼੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਸ ਨੀਤੀ ਵਿਚਲੀਆਂ ਕੁਤਾਹੀਆਂ ਦਾ ਸਖ਼ਤ ਨੋਟਿਸ ਲਿਆ ਹੈ। ਐਡਵੋਕੇਟ ਗੁਰਦੀਪ ਸਿੰਘ ਫਾਗਲਾ ਵੱਲੋਂ ਹਾਈ ਕੋਰਟ ’ਚ ਲੋਕ ਹਿਤ ਪਟੀਸ਼ਨ ਦਾਇਰ…
ਦਾਨੇਵਾਲਾ ’ਚ 12 ਸਾਲਾ ਮਾਸੂਮ ਦੀ ਕੈਂਸਰ ਕਾਰਨ ਮੌਤ, ਪਿੰਡ ’ਚ ਨਾਮੁਰਾਦ ਬਿਮਾਰੀ ਨੇ ਮਚਾਇਆ ਕਹਿਰ

ਦਾਨੇਵਾਲਾ ’ਚ 12 ਸਾਲਾ ਮਾਸੂਮ ਦੀ ਕੈਂਸਰ ਕਾਰਨ ਮੌਤ, ਪਿੰਡ ’ਚ ਨਾਮੁਰਾਦ ਬਿਮਾਰੀ ਨੇ ਮਚਾਇਆ ਕਹਿਰ

ਫ਼ਤਹਿਗੜ੍ਹ ਪੰਜਤੂਰ: ਨਜ਼ਦੀਕੀ ਪਿੰਡ ਦਾਨੇਵਾਲਾ ਕੈਂਸਰ ਦੀ ਨਾਮੁਰਾਦ ਦਾ ਧੁਰਾ ਬਣ ਗਿਆ ਹੈ। ਲਗਭਗ ਸਮੁੱਚੇ ਪਿੰਡ ਨੂੰ ਇਸ ਬਿਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ। ਦੋ ਦਿਨ ਪਹਿਲਾਂ ਪਿੰਡ ਵਿੱਚ ਇਸ ਬਿਮਾਰੀ ਨਾਲ ਚੌਧਵੀਂ ਮੌਤ ਹੋਈ ਹੈ। ਇਸ ਵਾਰ ਇਸ…
ਸੀਆਈਐੱਸਐੱਫ ਟੀਮ ਦਾ ਨੰਗਲ ਦੌਰਾ 11 ਤੋਂ

ਸੀਆਈਐੱਸਐੱਫ ਟੀਮ ਦਾ ਨੰਗਲ ਦੌਰਾ 11 ਤੋਂ

ਰੋਪਡ਼: ਬੀਬੀਐੱਮਬੀ ਦੇ ਟਿਕਾਣਿਆਂ ’ਤੇ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਜਵਾਨਾਂ ਦੀ ਤਾਇਨਾਤੀ ’ਚ ਤੇਜ਼ੀ ਲਿਆਉਣ ਲਈ ਫੋਰਸ ਦੀ ਟੀਮ 11 ਅਤੇ 12 ਅਗਸਤ ਨੂੰ ਨੰਗਲ ਦਾ ਦੌਰਾ ਕਰੇਗੀ। ਸੀਆਈਐੱਸਐੱਫ ਦੇ ਆਈਜੀ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਇਲਾਕੇ ’ਚ…
ਡੈਮਾਂ ’ਚ ਪਾਣੀ ਦਾ ਪੱਧਰ ਵਧਿਆ, ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ’ਚ ਕੰਟਰੋਲ ਰੂਮ ਸਥਾਪਿਤ

ਡੈਮਾਂ ’ਚ ਪਾਣੀ ਦਾ ਪੱਧਰ ਵਧਿਆ, ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ’ਚ ਕੰਟਰੋਲ ਰੂਮ ਸਥਾਪਿਤ

ਚੰਡੀਗੜ੍ਹ: ਪਹਾੜੀ ਇਲਾਕਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਇਸ ਲਈ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ…
ਕੋਈ ਧਿਰ ਅਕਾਲ ਤਖ਼ਤ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ: ਗੜਗੱਜ

ਕੋਈ ਧਿਰ ਅਕਾਲ ਤਖ਼ਤ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ: ਗੜਗੱਜ

ਅੰਮ੍ਰਿਤਸਰ: ਅਕਾਲ ਤਖ਼ਤ ਤੋਂ ਸ਼੍ੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਭਰਤੀ ਕਮੇਟੀ ਵੱਲੋਂ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਦੀ ਮੰਗ ਦਾ ਮਾਮਲਾ ਫਿਲਹਾਲ ਲਟਕ ਗਿਆ ਜਾਪਦਾ ਹੈ। ਭਰਤੀ ਕਮੇਟੀ ਵੱਲੋਂ ਭਰਤੀ ਸਬੰਧੀ ਮੁਹਿੰਮ ਅਤੇ ਡੈਲੀਗੇਟ…
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਬੋਰਡਾਂ ਦੇ ਚੇਅਰਮੈਨ ਤੇ ਮੈਂਬਰ ਨਿਯੁਕਤ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਬੋਰਡਾਂ ਦੇ ਚੇਅਰਮੈਨ ਤੇ ਮੈਂਬਰ ਨਿਯੁਕਤ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਯੋਜਨਾ ਬੋਰਡਾਂ ਦੇ ਨਵੇਂ ਚੇਅਰਮੈਨ ਅਤੇ ਮੈਂਬਰ ਨਿਯੁਕਤ ਕਰ ਦਿੱਤੇ ਹਨ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਪਲਾਨਿੰਗ ਬੋਰਡ…

ਇਰਾਨ ਨੇ ਜਾਸੂਸੀ ਦੇ ਦੋਸ਼ੀ ਸਣੇ ਦੋ ਨੂੰ ਫਾਹੇ ਲਾਇਆ

ਦੁਬਈ: ਇਰਾਨ ਨੇ ਅੱਜ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਫਾਂਸੀ ਦਿੱਤੀ। ਇਨ੍ਹਾਂ ਵਿੱਚੋਂ ਇਕ ’ਤੇ ਇਜ਼ਰਾਈਲ ਲਈ ਜਾਸੂਸੀ ਕਰਨ ਅਤੇ ਦੂਜੇ ’ਤੇ ਅਤਿਵਾਦੀ ਸਮੂਹ ਇਸਲਾਮਿਕ ਸਟੇਟ (ਆਈਐੱਸ) ਦਾ ਮੈਂਬਰ ਹੋਣ ਦਾ ਦੋਸ਼ ਸੀ। ਖ਼ਬਰ ਵੈੱਬਸਾਈਟ ‘ਮਿਜ਼ਾਨਆਨਲਾਈਨ’ ਦੀ ਖ਼ਬਰ ਵਿੱਚ…
ਹਾਕੀ: ਪੰਜਾਬ ਤੇ ਝਾਰਖੰਡ ਫਾਈਨਲ ’ਚ

ਹਾਕੀ: ਪੰਜਾਬ ਤੇ ਝਾਰਖੰਡ ਫਾਈਨਲ ’ਚ

ਚੇਨੱਈ: ਪੰਜਾਬ ਅਤੇ ਝਾਰਖੰਡ ਨੇ ਅੱਜ ਇੱਥੇ ਆਪੋ-ਆਪਣੇ ਮੈਚ ਜਿੱਤ ਕੇ 15ਵੇਂ ਹਾਕੀ ਇੰਡੀਆ ਸਬ-ਜੂਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦਿਨ ਦੇ ਪਹਿਲੇ ਸੈਮੀਫਾਈਨਲ ਵਿੱਚ ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ 4-3 ਨਾਲ ਹਰਾਇਆ, ਜਿਸ ਵਿੱਚ…
ਟੈਨਿਸ: ਸਵਿਤੋਲਿਨਾ ਨੂੰ ਹਰਾ ਕੇ ਓਸਾਕਾ ਸੈਮੀਫਾਈਨਲ ’ਚ

ਟੈਨਿਸ: ਸਵਿਤੋਲਿਨਾ ਨੂੰ ਹਰਾ ਕੇ ਓਸਾਕਾ ਸੈਮੀਫਾਈਨਲ ’ਚ

ਮੌਂਟਰੀਅਲ: ਚਾਰ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਜਪਾਨ ਦੀ ਨਾਓਮੀ ਓਸਾਕਾ ਯੂਕਰੇਨ ਦੀ 10ਵਾਂ ਦਰਜਾ ਪ੍ਰਾਪਤ ਏਲੀਨਾ ਸਵਿਤੋਲਿਨਾ ਨੂੰ 6-2, 6-2 ਨਾਲ ਹਰਾ ਕੇ ਪਹਿਲੀ ਵਾਰ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਆਖਰੀ ਚਾਰ ਵਿੱਚ ਓਸਾਕਾ…
ਅਮਰੀਕਾ ਦਾ ਮੂੰਹ ਬੰਦ ਕਰਨ ਲਈ ਭਾਰਤੀ ਫੌ਼ਜ ਵੱਲੋਂ ‘1971 ਦੇ ਅਖ਼ਬਾਰ ਦਾ ਮਜ਼ਮੂਨ’ ਪੋਸਟ

ਅਮਰੀਕਾ ਦਾ ਮੂੰਹ ਬੰਦ ਕਰਨ ਲਈ ਭਾਰਤੀ ਫੌ਼ਜ ਵੱਲੋਂ ‘1971 ਦੇ ਅਖ਼ਬਾਰ ਦਾ ਮਜ਼ਮੂਨ’ ਪੋਸਟ

ਚੰਡੀਗੜ੍ਹ: ਭਾਰਤੀ ਫੌ਼ਜ ਨੇ ਅੱਜ 1971 ਦੀ ਦਹਾਕਿਆਂ ਪੁਰਾਣੀ ਅਖ਼ਬਾਰ ਦੀ ਕਲਿਪਿੰਗ ਸਾਂਝੀ ਕਰ ਕੇ ਅਮਰੀਕਾ ਦੀ ਅਸਿੱਧੇ ਤੌਰ ’ਤੇ ਆਲੋਚਨਾ ਕੀਤੀ ਹੈ। ਇਸ ਕਲਿਪਿੰਗ ਵਿੱਚ ਪਾਕਿਸਤਾਨ ਨੂੰ ਅਮਰੀਕਾ ਦੀ ਇਤਿਹਾਸਕ ਫੌਜੀ ਹਮਾਇਤ ਨੂੰ ਉਜਾਗਰ ਕੀਤਾ ਗਿਆ ਸੀ। ਇਹ ਕਦਮ ਅਮਰੀਕੀ…
ਅਗਲੇ 24 ਘੰਟਿਆਂ ਵਿਚ ਭਾਰਤ ’ਤੇ ਟੈਰਿਫ ‘ਬਹੁਤ ਜ਼ਿਆਦਾ’ ਵਧਾ ਦੇਵਾਂਗਾ: ਟਰੰਪ

ਅਗਲੇ 24 ਘੰਟਿਆਂ ਵਿਚ ਭਾਰਤ ’ਤੇ ਟੈਰਿਫ ‘ਬਹੁਤ ਜ਼ਿਆਦਾ’ ਵਧਾ ਦੇਵਾਂਗਾ: ਟਰੰਪ

ਨਿੳੂਯਾਰਕ/ਮਾਸਕੋ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਉਹ ਅਗਲੇ 24 ਘੰਟਿਆਂ ਵਿੱਚ ਨਵੀਂ ਦਿੱਲੀ ’ਤੇ ਟੈਰਿਫ ‘ਕਾਫੀ ਵਧਾ’ ਦੇਣਗੇ ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ…
ਮੁਹਾਲੀ: ਆਕਸੀਜਨ ਸਿਲੰਡਰਾਂ ਦੇ ਪਲਾਂਟ ’ਚ ਧਮਾਕਾ; ਦੋ ਮੌਤਾਂ, ਕਈ ਜ਼ਖ਼ਮੀ

ਮੁਹਾਲੀ: ਆਕਸੀਜਨ ਸਿਲੰਡਰਾਂ ਦੇ ਪਲਾਂਟ ’ਚ ਧਮਾਕਾ; ਦੋ ਮੌਤਾਂ, ਕਈ ਜ਼ਖ਼ਮੀ

ਮੁਹਾਲੀ: ਇਥੇ ਇੰਡਸਟਰੀਅਲ ਏਰੀਆ, ਫੇਜ਼ 9 ਵਿੱਚ ਅੱਜ ਸਵੇਰੇ ਆਕਸੀਜਨ ਪਲਾਂਟ ਵਿੱਚ ਸਿਲੰਡਰ ਫੱਟਣ ਨਾਲ ਧਮਾਕਾ ਹੋ ਗਿਆ। ਧਮਾਕੇ ਇੰਨਾ ਜ਼ੋਰਦਾਰ ਸੀ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਧਮਾਕੇ ਕਰਕੇ ਫੈਕਟਰੀ ਬੁਰੀ ਤਰ੍ਹਾਂ…
ਅਮਰੀਕਾ: ਉੱਤਰੀ ਐਰੀਜ਼ੋਨਾ ਵਿੱਚ ਮੈਡੀਕਲ ਮਾਲਵਾਹਕ ਜਹਾਜ਼ ਹਾਦਸਾਗ੍ਰਸਤ, 4 ਮੌਤਾਂ

ਅਮਰੀਕਾ: ਉੱਤਰੀ ਐਰੀਜ਼ੋਨਾ ਵਿੱਚ ਮੈਡੀਕਲ ਮਾਲਵਾਹਕ ਜਹਾਜ਼ ਹਾਦਸਾਗ੍ਰਸਤ, 4 ਮੌਤਾਂ

ਚਿਨਲੇ (ਅਮਰੀਕਾ): ਉੱਤਰੀ ਐਰੀਜ਼ੋਨਾ ਵਿੱਚ ਨਵਾਜੋ ਨੇਸ਼ਨ ’ਤੇ ਮੰਗਲਵਾਰ ਨੂੰ ਇੱਕ ਛੋਟਾ ਮੈਡੀਕਲ ਮਾਲਵਾਹਕ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸਨੂੰ ਅੱਗ ਲੱਗ ਗਈ। ਇਹ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਸੀਐੱਸਆਈ ਏਵੀਏਸ਼ਨ ਦੇ ਅਨੁਸਾਰ…
ਇਮਰਾਨ ਖ਼ਾਨ ਦੀ ਰਿਹਾਈ ਮੰਗਦੇ 500 ਤੋਂ ਵੱਧ ਸਮਰਥਕ ਗ੍ਰਿਫ਼ਤਾਰ

ਇਮਰਾਨ ਖ਼ਾਨ ਦੀ ਰਿਹਾਈ ਮੰਗਦੇ 500 ਤੋਂ ਵੱਧ ਸਮਰਥਕ ਗ੍ਰਿਫ਼ਤਾਰ

ਲਾਹੌਰ: ਜੇਲ੍ਹ ਵਿੱਚ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਰਪ੍ਰਸਤ ਇਮਰਾਨ ਖਾਨ ਦੀ ਰਿਹਾਈ ਲਈ ਪਾਰਟੀ ਸਮਰਥਕਾਂ ਨੇ ਅੱਜ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲੀਸ ਨੇ ਇਮਰਾਨ ਦੀ ਪਾਰਟੀ ਦੇ ਪੰਜ ਸੌ ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 72…
ਨੌਕਰੀਆਂ ਸਬੰਧੀ ਅੰਕੜਿਆਂ ਨਾਲ ਛੇੜ-ਛਾੜ ਹੋਈ: ਟਰੰਪ

ਨੌਕਰੀਆਂ ਸਬੰਧੀ ਅੰਕੜਿਆਂ ਨਾਲ ਛੇੜ-ਛਾੜ ਹੋਈ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੁਲਾਈ ਵਿੱਚ ਰੁਜ਼ਗਾਰ ਸਬੰਧੀ ਅੰਕੜੇ ਜਾਰੀ ਹੋਣ ਮਗਰੋਂ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਡਾਇਰੈਕਟਰ ਨੂੰ ਬਰਖਾਸਤ ਕਰ ਦਿੱਤਾ ਅਤੇ ਉਸ ’ਤੇ ਇਨ੍ਹਾਂ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ। ਅਮਰੀਕਾ ਵਿੱਚ ਨੌਕਰੀਆਂ ਸਬੰਧੀ…
ਭਾਰਤ ਤੇ ਫਿਲਪੀਨਜ਼ ਵੱਲੋਂ ਰਣਨੀਤਕ ਭਾਈਵਾਲੀ ਦਾ ਐਲਾਨ

ਭਾਰਤ ਤੇ ਫਿਲਪੀਨਜ਼ ਵੱਲੋਂ ਰਣਨੀਤਕ ਭਾਈਵਾਲੀ ਦਾ ਐਲਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਫਿਲਪੀਨਜ਼ ਆਪਣੀ ਮਰਜ਼ੀ ਨਾਲ ਦੋਸਤ ਅਤੇ ਕਿਸਮਤ ਨਾਲ ਭਾਈਵਾਲ ਹਨ। ਉਨ੍ਹਾਂ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਜਦੋਂ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ…
ਸਾਈਬਰ ਧੋਖਾਧੜੀ ਮਾਮਲਾ: ਈਡੀ ਵੱਲੋਂ ਦਿੱਲੀ-ਐਨਸੀਆਰ ਅਤੇ ਦੇਹਰਾਦੂਨ ’ਚ 11 ਥਾਵਾਂ ’ਤੇ ਛਾਪੇ

ਸਾਈਬਰ ਧੋਖਾਧੜੀ ਮਾਮਲਾ: ਈਡੀ ਵੱਲੋਂ ਦਿੱਲੀ-ਐਨਸੀਆਰ ਅਤੇ ਦੇਹਰਾਦੂਨ ’ਚ 11 ਥਾਵਾਂ ’ਤੇ ਛਾਪੇ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ 260 ਕਰੋੜ ਰੁਪਏ ਦੇ ਗੈਰ-ਕਾਨੂੰਨੀ ਕ੍ਰਿਪਟੋਕਰੰਸੀ ਲੈਣ-ਦੇਣ ਅਤੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਵੱਡੇ ਗਲੋਬਲ ਸਾਈਬਰ ਧੋਖਾਧੜੀ ਮਾਮਲੇ ਦੇ ਸਬੰਧ ਵਿੱਚ ਦਿੱਲੀ, ਨੋਇਡਾ, ਗੁਰੂਗ੍ਰਾਮ ਅਤੇ ਦੇਹਰਾਦੂਨ ਵਿੱਚ 11 ਥਾਵਾਂ ’ਤੇ ਤਲਾਸ਼ੀ…
ਰੂਸ ਤੋਂ ਯੂਰੇਨੀਅਮ, ਖਾਦ ਤੇ ਰਸਾਇਣ ਦਰਾਮਦ ਕੀਤੇ ਜਾਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ: ਟਰੰਪ

ਰੂਸ ਤੋਂ ਯੂਰੇਨੀਅਮ, ਖਾਦ ਤੇ ਰਸਾਇਣ ਦਰਾਮਦ ਕੀਤੇ ਜਾਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ: ਟਰੰਪ

ਨਿੳੂ ਯਾਰਕ/ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਰੂਸ ਤੋਂ ਯੂਰੇਨੀਅਮ, ਖਾਦ ਤੇ ਰਸਾਇਣਾਂ ਦੀ ਦਰਾਮਦ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਟਰੰਪ ਨੇ ਮੰਗਲਵਾਰ ਨੂੰ ਇਨ੍ਹਾਂ ਵਸਤਾਂ ਦੀ ਅਮਰੀਕੀ ਦਰਾਮਦ ਬਾਰੇ ਭਾਰਤ ਦੇ ਬਿਆਨ ’ਤੇ ਇੱਕ ਸਵਾਲ…

ਰੂਸ ਨੇ ਮਿਜ਼ਾਈਲਾਂ ਦੀ ਤਾਇਨਾਤੀ ’ਤੇ ਲਗਾਈ ਰੋਕ ਖ਼ਤਮ ਕੀਤੀ

ਮਾਸਕੋ: ਰੂਸ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਪਰਮਾਣੂ ਸਮਰੱਥਾ ਵਾਲੀਆਂ ਤੇ ਦਰਮਿਆਨੀ ਰੇਂਜ ਵਾਲੀਆਂ ਮਿਜ਼ਾਈਲਾਂ ਦੀ ਤਾਇਨਾਤੀ ਸਬੰਧੀ ਆਪਣੇ ਆਪ ’ਤੇ ਲਗਾਈ ਗਈ ਰੋਕ ਨੂੰ ਨਹੀਂ ਮੰਨਦਾ ਹੈ। ਇਹ ਚਿਤਾਵਨੀ ਸੰਭਾਵੀ ਤੌਰ ’ਤੇ ਹਥਿਆਰਾਂ ਦੀ ਨਵੀਂ ਦੌੜ ਲਈ ਰਾਹ…