Posted inNews
ਗਾਜ਼ਾ: ਇਜ਼ਰਾਈਲ ਦੇ ਹਮਲੇ ’ਚ 6 ਪੱਤਰਕਾਰ ਹਲਾਕ
ਯੇਰੂਸ਼ਲਮ: ਇਜ਼ਰਾਇਲੀ ਫੌਜ ਵੱਲੋਂ ਕੁਝ ਮੀਡੀਆ ਅਦਾਰਿਆਂ ਦੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਅਲ ਜਜ਼ੀਰਾ ਦੇ ਅਨਸ ਅਲ-ਸ਼ਰੀਫ਼ ਅਤੇ ਮੁਹੰਮਦ ਕੁਰੈਕਾ ਸਮੇਤ ਛੇ ਪੱਤਰਕਾਰਾਂ ਦੀ ਮੌਤ ਹੋ ਗਈ। ਹਮਲੇ ’ਚ ਦੋ ਹੋਰ ਵਿਅਕਤੀ ਵੀ ਮਾਰੇ ਗਏ ਹਨ।…


























