Posted inNews
ਹੈਦਰਾਬਾਦ ਵਿਚ ਰੱਥ ਯਾਤਰਾ ਕੱਢਣ ਮੌਕੇ ਕਰੰਟ ਲੱਗਣ ਨਾਲ ਪੰਜ ਮੌਤਾਂ, 4 ਜ਼ਖ਼ਮੀ
ਹੈਦਰਾਬਾਦ: ਇਥੇ ਰਾਮੰਥਾਪੁਰ ਇਲਾਕੇ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਦੇ ਜਸ਼ਨਾਂ ਦੌਰਾਨ ਇਕ ਰੱਥ ਦੇ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੇ ਸੰਪਰਕ ਵਿਚ ਆਉਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਰਾਤ ਦਾ ਦੱਸਿਆ ਜਾਂਦਾ ਹੈ। ਪੁਲੀਸ ਮੁਤਾਬਕ ਜ਼ਖ਼ਮੀਆਂ…




















