Posted inNews
ਟਰੰਪ ਦੀ ਖਾਤਾ ਮੁਅੱਤਲੀ: YouTube 24.5 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤ
ਸਾਂ ਫਰਾਂਸਿਸਕੋ: ਗੂਗਲ ਦੇ YouTube ਨੇ ਰਾਸ਼ਟਰਪਤੀ ਡੋਨਲਡ ਟਰੰਪ ਦਾ 2021 ਵਿੱਚ ਖਾਤਾ ਮੁਅੱਤਲ ਕੀਤੇ ਜਾਣ ’ਤੇ ਕੀਤੇ ਗਏ ਕੇਸ ਦਾ ਨਿਪਟਾਰਾ ਕਰਨ ਲਈ 24.5 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਜਤਾਈ ਹੈ। ਕੈਲੀਫੋਰਨੀਆ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤੇ…

























