Posted inNews
ਟੈਰੀਟੋਰੀਅਲ ਆਰਮੀ ’ਚ ਹੁਣ ਨਾਰੀ ਸ਼ਕਤੀ ਦੀ ਗੂੰਜ
ਨਵੀਂ ਦਿੱਲੀ: ਭਾਰਤੀ ਫ਼ੌਜ ਟੈਰੀਟੋਰੀਅਲ ਆਰਮੀ ਦੀਆਂ ਬਟਾਲੀਅਨਾਂ ਵਿੱਚ ਔਰਤਾਂ ਦੀ ਭਰਤੀ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੀ ਹੈ। ਸ਼ੁਰੂਆਤ ਵਿੱਚ ਇਹ ਭਰਤੀ ਕੁਝ ਚੋਣਵੀਆਂ ਬਟਾਲੀਅਨਾਂ ਤੱਕ ਹੀ ਸੀਮਤ ਰਹੇਗੀ ਅਤੇ ਸ਼ੁਰੂਆਤੀ ਨਤੀਜਿਆਂ ਦੇ ਆਧਾਰ ’ਤੇ ਇਸ ਦਾ…




























