Posted inNews
ਚੋਣ ਕਮਿਸ਼ਨ ਵੱਲੋਂ ਰਾਹੁਲ ਦੇ ਚੋਣਾਂ ’ਚ ਗੜਬੜੀ ਸਬੰਧੀ ਦਾਅਵੇ ਖਾਰਜ
ਨਵੀਂ ਦਿੱਲੀ : ਚੋਣ ਕਮਿਸ਼ਨ ਦੇ ਸੂਤਰਾਂ ਨੇ ਮਹਾਰਾਸ਼ਟਰ ਚੋਣਾਂ ’ਚ ਅਸਧਾਰਨ ਵੋਟਿੰਗ ਫ਼ੀਸਦ ਸਬੰਧੀ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਕੋਈ ਵੀ ‘ਗੁੰਮਰਾਹਕੁਨ ਪ੍ਰਚਾਰ’’ ਕਰਨਾ ਕਾਨੂੰਨ ਪ੍ਰਤੀ ਅਪਮਾਨ ਦਾ ਸੰਕੇਤ ਹੈ ਅਤੇ ਰਾਜਨੀਤਕ ਕਾਰਕੁਨਾਂ ਤੇ ਵੋਟਿੰਗ ਕਰਮੀਆਂ…