Posted inNews
ਸ਼ੇਅਰ ਬਾਜ਼ਾਰ: ਸ਼ੁਰੂਆਤੀ ਵਪਾਰ ਵਿੱਚ ਤੇਜ਼ੀ; ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ
ਮੁੰਬਈ: ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੇ ਵਿਚਕਾਰ ਸਕਾਰਾਤਮਕ ਆਲਮੀ ਰੁਝਾਨਾਂ ਦੇ ਨਾਲ ਸਟਾਕ ਮਾਰਕੀਟ ਦੇ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਤੇਜ਼ੀ ਜਾਰੀ ਰੱਖੀ। 30-ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ ਸ਼ੁਰੂਆਤੀ ਵਪਾਰ ਦੌਰਾਨ…



























