Posted inNews
ਪੰਜਾਬ ਵਿਚ ਠੰਢ ਦੇ ਜ਼ੋਰ ਫੜਿਆ; ਬਠਿੰਡਾ ਵਿਚ ਧੁੰਦ ਦੀ ਦਸਤਕ
ਬਠਿੰਡਾ: ਪੰਜਾਬ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਦਿਨੇ ਸੂਰਜ ਦੀ ਤਪਸ਼ ਕਮਜ਼ੋਰ ਪੈਣ ਲੱਗੀ ਹੈ। ਮੰਗਲਵਾਰ ਨੂੰ ਬਠਿੰਡਾ ਖੇਤਰ ਵਿਚ ਵਾਰ ਦੂਜੀ ਵਾਰ ਧੁੰਦ ਪੈਣ ਕਾਰਨ ਸੂਰਜ ਦੇਵਤਾ ਦੇ ਦਰਸ਼ਨ ਦੁਪਹਿਰ ਤੱਕ ਦੁਰਲੱਭ ਰਹੇ। ਸਵੇਰ ਵੇਲੇ ਧੁੰਦ ਨਾਲ ਸੀਤ…




























