Posted inNews
ਭਾਰਤ ਸਣੇ ਹੋਰ ਮੁਲਕਾਂ ’ਤੇ ਅਮਰੀਕੀ ਟੈਰਿਫ 7 ਤੋਂ ਹੋਣਗੇ ਲਾਗੂ
ਨਿੳੂਯਾਰਕ/ਵਾਸ਼ਿੰਗਟਨ: ਅਮਰੀਕਾ ਵੱਲੋਂ ਭਾਰਤ ਸਮੇਤ 70 ਮੁਲਕਾਂ ’ਤੇ ਟੈਰਿਫ ਲਗਾਉਣ ਦੀ ਤਰੀਕ ਪਹਿਲੀ ਅਗਸਤ ਤੋਂ ਵਧਾ ਕੇ 7 ਅਗਸਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਨੇ ਟੈਰਿਫ ਦਰਾਂ ਦੀ ਵਿਸਥਾਰਤ ਸੂਚੀ ਜਾਰੀ ਕੀਤੀ ਹੈ। ‘ਜਵਾਬੀ ਟੈਰਿਫ ਦਰਾਂ…






















