Posted inNews
ਵਿਟਕੌਫ ਤੇ ਕੁਸ਼ਨਰ ਯੂਕਰੇਨ ਸ਼ਾਂਤੀ ਵਾਰਤਾ ਲਈ ਬਰਲਿਨ ਪੁੱਜੇ
ਬਰਲਿਨ: ਯੂਕਰੇਨ ’ਚ ਜੰਗ ਦੇ ਖਾਤਮੇ ਲਈ ਵਾਰਤਾ ਦੇ ਇਕ ਹੋਰ ਗੇੜ ਵਾਸਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਉਨ੍ਹਾਂ ਦੇ ਜਵਾਈ ਜੇਰਡ ਕੁਸ਼ਨਰ ਬਰਲਿਨ ਪਹੁੰਚ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ…

























