Posted inDelhi
ਸਿਖਰਲੀ ਅਦਾਲਤ ਨੇ ਦਾਜ ਕਾਨੂੰਨ ਦੀ ਤਰ੍ਹਾਂ ਪੀਐੱਮਐੱਲਏ ਦੀ ‘ਦੁਰਵਰਤੋਂ’ ’ਤੇ ਚੁੱਕਿਆ ਸਵਾਲ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇੱਕ ਮੁਲਜ਼ਮ ਨੂੰ ਜੇਲ੍ਹ ’ਚ ਰੱਖਣ ਲਈ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਦੀ ਵਰਤੋਂ ਕਰਨ ਲਈ ਈਡੀ ਦੀ ਆਲੋਚਨਾ ਕੀਤੀ ਅਤੇ ਸਵਾਲ ਕੀਤਾ ਕਿ ਕੀ ਦਾਜ ਸਬੰਧੀ ਕਾਨੂੰਨ ਦੀ ਤਰ੍ਹਾਂ ਇਸ ‘ਮੱਦ’ ਦੀ ਵੀ ‘ਦੁਰਵਰਤੋਂ’…