Posted inNews
Ahmedabad plane crash ਬਾਰੇ ਮੁੱਢਲੀ ਰਿਪੋਰਟ ਇਸ ਹਫ਼ਤੇ ਕੀਤੀ ਜਾਵੇਗੀ ਜਨਤਕ: ਏਏਆਈਬੀ
ਨਵੀਂ ਦਿੱਲੀ : ਜਹਾਜ਼ ਹਾਦਸੇ ਦੀ ਜਾਂਚ ਬਾਰੇ ਬਿਊਰੋ (AAIB) ਅਹਿਮਦਾਬਾਦ ਵਿਚ ਪਿਛਲੇ ਮਹੀਨੇ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਬਾਰੇ ਆਪਣੀ ਮੁੱਢਲੀ ਰਿਪੋਰਟ ਇਸ ਹਫ਼ਤੇ ਜਨਤਕ ਕਰੇਗੀ। ਬਿਊਰੋ ਦੇ ਸਿਖਰਲੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸੰਸਦੀ ਕਮੇਟੀ…


























