Posted inNews
ਇਰਾਨ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ’ਚ ਅੱਗ
ਤਹਿਰਾਨ : ਇਰਾਨ ਦੇ ਦੱਖਣ-ਪੱਛਮੀ ਹਿੱਸੇ ’ਚ ਮੁਲਕ ਦੀ ਸਭ ਤੋਂ ਪੁਰਾਣੀ ਤੇ ਵੱਡੀ ਤੇਲ ਰਿਫਾਇਨਰੀ ਵਿੱਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਬਦਾਨ ਰਿਫਾਇਨਰੀ ’ਚ ਇੱਕ ਲੀਕ ਹੋਏ ਪੰਪ ਦੀ ਮੁਰੰਮਤ ਦੌਰਾਨ ਅੱਗ ਲੱਗੀ ਦੱਸੀ…




























