Posted inNews
ਇਸਰੋ-ਨਾਸਾ ਨੇ ਰਲ ਕੇ ਪੁਲਾੜ ’ਚ ਭੇਜਿਆ ‘ਨਿਸਾਰ’
ਸ੍ਰੀਹਰੀਕੋਟਾ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਵਿਚਾਲੇ ਭਾਈਵਾਲੀ ਤਹਿਤ ਅੱਜ ਜੀਐੱਸਐੱਲਵੀ ਰਾਕੇਟ ਰਾਹੀਂ ਸੈਟੇਲਾਈਟ ‘ਨਿਸਾਰ’ ਨੂੰ ਪੰਧ ’ਤੇ ਸਥਾਪਤ ਕਰ ਦਿੱਤਾ ਗਿਆ। ਪ੍ਰਿਥਵੀ ਦੇ ਨਿਰੀਖਣ ਵਾਲੇ ਇਸ ਸੈਟੇਲਾਈਟ ਨੂੰ ਦੋਵੇਂ ਪੁਲਾੜ ਏਜੰਸੀਆਂ ਨੇ ਸਾਂਝੇ ਤੌਰ…
























