Posted inNews
ਉੱਤਰਕਾਸ਼ੀ: ਲਾਪਤਾ ਵਿਅਕਤੀਆਂ ਦੀ ਭਾਲ ਲਈ ਰਾਹਤ ਕਾਰਜ ਜਾਰੀ
ਦੇਹਰਾਦੂਨ: ਉੱਤਰਕਾਸ਼ੀ ਵਿੱਚ ਬੀਤੇ ਦਿਨ ਵਾਪਰੀ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਉਧਰ ਬਚਾਅ ਕਰਮੀਆਂ ਨੇ ਬੁੱਧਵਾਰ ਨੂੰ ਧਰਾਲੀ ਵਿੱਚ ਹੜ੍ਹ ਦੇ ਪੀੜਤਾਂ ਦੀ ਭਾਲ ਲਈ ਆਪਣੀਆਂ ਕਾਰਵਾਈਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਮੰਗਲਵਾਰ ਦੁਪਹਿਰ…























