Posted inNews
ਜੈਸ਼ੰਕਰ ਅਗਲੇ ਹਫ਼ਤੇ ਰੂਸ ਦੌਰੇ ’ਤੇ
ਨਵੀਂ ਦਿੱਲੀ: ਵਿਦੇਸ਼ ਮਾਮਲਿਆਂ ਦੇ ਮੰਤਰੀਐੱਸ ਜੈਸ਼ੰਕਰ ਅਗਲੇ ਹਫ਼ਤੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਅਹਿਮ ਗੱਲਬਾਤ ਲਈ ਮਾਸਕੋ ਦਾ ਦੌਰਾ ਕਰਨਗੇ।ਰੂਸ ਤੋਂ ਕੱਚਾ ਤੇਲ ਖ਼ਰੀਦਣ ਕਾਰਨ ਭਾਰਤ ਦੇ ਅਮਰੀਕਾ ਵਿਚਾਲੇ ਚੱਲਦੇ ਤਣਾਅ ਦਰਮਿਆਨ ਇਹ ਫੇਰੀ ਅਹਿਮ ਕਹੀ ਜਾ ਸਕਦੀ ਹੈ।…





















