Posted inNews
ਈਡੀ ਵੱਲੋਂ ਅਕਾਲੀ ਆਗੂ ਦੇ ਟਿਕਾਣਿਆਂ ’ਤੇ ਛਾਪੇ
ਫਗਵਾਡ਼ਾ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਮੁਆਫ਼ੀ ਜ਼ਮੀਨ’ ਦੁਰਵਰਤੋਂ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਤਹਿਤ ਅੱਜ ਅਕਾਲੀ ਆਗੂ ਦੇ ਟਿਕਾਣੇ ਸਣੇ ਪੰਜਾਬ ਤੇ ਚੰਡੀਗੜ੍ਹ ’ਚ ਕਈ ਥਾਈਂ ਛਾਪੇ ਮਾਰੇ ਹਨ। ਸੂਤਰਾਂ ਨੇ ਦੱਸਿਆ ਕਿ ਵਾਹਿਦ ਸੰਧੜ ਸ਼ੂਗਰਜ਼ ਲਿਮਟਿਡ ਤੇ ਇਸ ਨਾਲ…
























