Posted inNews
ਜਨ ਸ਼ਤਾਬਦੀ ਐਕਸਪ੍ਰੈੱਸ ਮੁਰੰਮਤ ਅਧੀਨ ਟਰੈਕ ਵੱਲ ਮੋੜੀ, ਲੋਕੋ ਪਾਇਲਟ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਟਲਿਆ
ਨਵੀਂ ਦਿੱਲੀ: ਆਗਰਾ ਰੇਲ ਡਿਵੀਜ਼ਨ ਨੇ ਮੰਗਲਵਾਰ ਨੂੰ ਇੱਕ ਸਟੇਸ਼ਨ ਮਾਸਟਰ ਅਤੇ ਇੱਕ ਟ੍ਰੈਫਿਕ ਕੰਟਰੋਲਰ ਨੂੰ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਦਿੱਲੀ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈਸ ਨੂੰ ਮੁਰੰਮਤ ਅਧੀਨ ਟਰੈਕ 'ਤੇ ਮੋੜ ਦਿੱਤਾ, ਜਿਸ ਨਾਲ ਸੈਂਕੜੇ ਯਾਤਰੀਆਂ ਦੀ…

























