Posted inNews
‘ਇਕ ਦੇਸ਼-ਇਕ ਚੋਣ’ ਕਮੇਟੀ ਵੱਲੋਂ ਚੰਡੀਗੜ੍ਹ ਤੇ ਸ਼ਿਮਲਾ ਦੌਰਾ ਅੱਜ ਤੋਂ
ਚੰਡੀਗੜ੍ਹ : ‘ਇਕ ਦੇਸ਼, ਇਕ ਚੋਣ’ ਬਾਰੇ ਸੰਸਦ ਵਿੱਚ ਪੇਸ਼ ਕੀਤੇ ਗਏ 129ਵੇਂ ਸੰਵਿਧਾਨਕ ਸੋਧ ਬਿੱਲ ਸਬੰਧੀ ਬਣਾਈ ਗਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) 14 ਜੂਨ ਤੋਂ ਛੇ ਦਿਨਾ ਦੌਰੇ ਲਈ ਚੰਡੀਗੜ੍ਹ ਪਹੁੰਚ ਰਹੀ ਹੈ। ਕਮੇਟੀ ਚਾਰ ਦਿਨ ਚੰਡੀਗੜ੍ਹ ਤੇ ਦੋ ਦਿਨ…




















