Posted inNews
ਅਮਰੀਕਾ 30 ਨਵੰਬਰ ਮਗਰੋਂ ਭਾਰਤੀ ਵਸਤਾਂ ਤੋਂ ਹਟਾ ਸਕਦੈ 25 ਫ਼ੀਸਦ ਟੈਰਿਫ
ਨਵੀਂ ਦਿੱਲੀ: ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਅੱਜ ਕਿਹਾ ਕਿ ਅਮਰੀਕਾ ਭਾਰਤੀ ਵਸਤਾਂ ’ਤੇ ਲਾਇਆ ਵਾਧੂ 25 ਫ਼ੀਸਦ ਟੈਰਿਫ 30 ਨਵੰਬਰ ਤੋਂ ਬਾਅਦ ਹਟਾ ਸਕਦਾ ਹੈ। ਉਨ੍ਹਾਂ ਦੇ ਇਸ ਬਿਆਨ ਨੇ ਵਧਦੇ ਵਪਾਰਕ ਅੜਿੱਕਿਆਂ ਨਾਲ ਜੂਝ ਰਹੇ ਭਾਰਤੀ ਬਰਾਮਦਕਾਰਾਂ…




























