Posted inNews
ਇੰਡੀਗੋ ਦੀ ਉਡਾਣ ਨੂੰ ਪਾਕਿ ਨੇ ਨਹੀਂ ਦਿੱਤੀ ਸੀ ਹਵਾਈ ਖੇਤਰ ਵਰਤਣ ਦੀ ਇਜਾਜ਼ਤ
ਨਵੀਂ ਦਿੱਲੀ/ਮੁੰਬਈ: ਦਿੱਲੀ-ਸ੍ਰੀਨਗਰ ਉਡਾਣ ਦਾ ਸੰਚਾਲਨ ਕਰ ਰਹੇ ਇੰਡੀਗੋ ਦੇ ਪਾਇਲਟ ਨੇ ਬੀਤੇ ਦਿਨ ਗੜੇਮਾਰੀ ਤੋਂ ਬਚਣ ਲਈ ਸ਼ੁਰੂਆਤ ਵਿੱਚ ਲਾਹੌਰ ਏਅਰ ਟਰੈਫਿਕ ਕੰਟਰੋਲ ਤੋਂ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਮੰਗੀ ਸੀ ਪਰ ਉਸ ਦੀ ਮੰਗ ਨਾਮਨਜ਼ੂਰ ਕਰ…


























