Posted inNews
ਜੰਮੂ-ਕਸ਼ਮੀਰ: ਐੱਸਯੂਵੀ ਖੱਡ ਵਿੱਚ ਡਿੱਗਣ ਕਾਰਨ 5 ਮੌਤਾਂ, ਇੱਕ ਜ਼ਖਮੀ
ਰਾਮਬਨ/ਜੰਮੂ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਇੱਕ ਨਿੱਜੀ ਯਾਤਰੀ ਵਾਹਨ ਦੇ ਸੜਕ ਤੋਂ ਖਿਸਕ ਕੇ 600 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਐੱਸਯੂਵੀ ਸ਼ੁੱਕਰਵਾਰ…




















