Posted inNews
ਭਾਰਤ ਨੂੰ ਮਾਲਦੀਵ ਨਾਲ ਦੋਸਤੀ ’ਤੇ ਮਾਣ: ਮੋਦੀ
ਮਾਲੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 4,850 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਐਲਾਨ ਕਰਦਿਆਂ ਅੱਜ ਕਿਹਾ ਕਿ ਭਾਰਤ ਨੂੰ ਮਾਲਦੀਵ ਦਾ ਸਭ ਤੋਂ ਭਰੋਸੇਮੰਦ ਦੋਸਤ ਹੋਣ ’ਤੇ ਮਾਣ ਹੈ। ਮੋਦੀ ਨੇ ਇਹ ਟਿੱਪਣੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ…


























