Posted inLiterature
ਧਰਮ ਅਤੇ ਵਿਗਿਆਨ ਦੀ ਦੋਸਤੀ ਵੱਲ ਵਧੀਏ
ਧਰਮ ਅਤੇ ਵਿਗਿਆਨ ਦੇ ਰਿਸ਼ਤੇ ਨੂੰ ਲੰਬੇ ਸਮੇਂ ਤੋਂ ਤਣਾਅ ਨਾਲ ਵੱਧ ਅਤੇ ਸਹਿਯੋਗ ਨਾਲ ਘੱਟ ਜੋੜਿਆ ਗਿਆ ਹੈ। ਅਕਸਰ ਇਨ੍ਹਾਂ ਨੂੰ ਕੱਟੜ ਵਿਰੋਧੀ ਜਾਂ ਦੁਸ਼ਮਣ ਵਜੋਂ ਵੀ ਦਰਸਾਇਆ ਜਾਂਦਾ ਹੈ। ਧਰਮਾਂ ਦੇ ਬਹੁਤੇ ਪ੍ਰਚਾਰਕ ਸਾਇੰਸ ਦੀਆਂ ਪ੍ਰਾਪਤੀਆਂ ਨੂੰ ਰੱਬ ਦੇ…