ਜ਼ਿਲੇ ਚ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਸ਼ੈਡੋ ਖਰਚਾ ਰਜਿਸਟਰਾਂ ਨਾਲ ਅੰਤਿਮ ਮਿਲਾਨ

ਜ਼ਿਲੇ ਚ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਸ਼ੈਡੋ ਖਰਚਾ ਰਜਿਸਟਰਾਂ ਨਾਲ ਅੰਤਿਮ ਮਿਲਾਨ

ਜਲੰਧਰ (ਪੂਜਾ ਸ਼ਰਮਾ) ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ ਵੱਲੋਂ ਚੋਣਾਂ ਵਿੱਚ ਖਰਚ ਕੀਤੇ ਗਏ ਇਕ ਇਕ ਪੈਸੇ ਦਾ ਹਿਸਾਬ ਕਿਤਾਬ ਨੂੰ ਯਕੀਨੀ ਬਣਾਉਣ ਦੀ ਅੰਨ੍ਹੀ ਵਚਨਬੱਧਤਾ ਸਿਹਤ ਸੋਮਵਾਰ ਜਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਖਰਚਾ ਰਜਿਸਟਰ ਦਾ ਖਰਚਾ ਚੀਮਾ ਵੱਲੋਂ ਮੈਂਨਟੇਨ ਕੀਤੇ ਗਏ ਸ਼ੈਡੋ ਰਜਿਸਟਰਾਰ ਨਾਲ ਅੰਤਿਮ ਮਿਲਨ ਕੀਤਾ ਗਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ ਦੀ ਮੌਜੂਦਗੀ ਵਿੱਚ ਅਕਾਊਂਟ ਰੀਕਸਾਈਲੇਸ਼ਨ ਮੀਟਿੰਗ ਦੀ ਖਰਚਾ ਨਿਗਰਾਨਾਂ ਸੀਨੀਅਰ ਆਈਆਰਐਸ ਅਧਿਕਾਰੀ ਪ੍ਰਦੀਪ ਕੁਮਾਰ ਮੀਲ, ਅਯਾਜ਼ ਅਹਿਮਦ ਕੋਹਲੀ ਅਤੇ ਸਤਿਆਪਾਲ ਸਿੰਘ ਮੀਨਾ ਨੇ ਵਰਚੁਅਲ ਢੰਗ ਨਾਲ ਪ੍ਰਧਾਨਗੀ ਕਰਦਿਆਂ ਉਮੀਦਵਾਰਾਂ ਅਤੇ ਉਹਨਾਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਵੱਲੋਂ ਸਮੁੱਚੇ ਚੋਣ ਖਰਚੇ ਦਾ ਮੁਕੰਮਲ ਅਤੇ ਸਹੀ ਢੰਗ ਲਾਲ ਜ਼ਿਕਰ ਅਤੇ ਹਿਸਾਬ ਕੀਤਾ ਗਿਆ ਹੈ ਮੀਟਿੰਗ ਦੌਰਾਨ ਖਰਚਾ ਨਿਗਰਾਨਾਂ ਦੀ ਅਗਵਾਈ ਵਾਲੀ ਖਰਚਾ ਨਿਗਰਾਨ ਟੀਮਾ ਵੱਲੋਂ ਹਲਕਾਵਾਰ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਤੁਲਨਾ ਖਰਚਾ ਚੀਮਾ ਵੱਲੋਂ ਮੇਨਟੇਨ ਕਿਤੇ ਸ਼ੈਡੋ ਆਬਜ਼ਰਵੇਸ਼ਨ ਰਜਿਸਟਰਾਂ ਨਾਲ ਕੀਤੀ ਗਈ, ਇਸ ਦੌਰਾਨ ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਖਰਚਿਆਂ ਰਜਿਸਟਰਾ ਦੀ ਜਾਂਚ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਕਾਰਡ ਵਿੱਚ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰਨ ਦੀ ਮਿਤੀ ਤੋਂ ਲੈ ਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਕੀਤਾ ਗਿਆ ਚੋਣ ਖਰਚ ਸ਼ਾਮਲ ਹੈ। ਇਸ ਮੌਕੇ ਚੋਣ ਤਸੀਲਦਾਰ ਸੁਖਦੇਵ ਸਿੰਘ ਚੋਣ ਕਾਨੂੰਨਗੋ ਰਕੇਸ਼ ਕੁਮਾਰ, ਸਹਾਇਕ ਖਰਚਾ ਨਿਗਰਾਨ, ਖੱਚਰ ਟੀਮ ਦੇ ਮੈਂਬਰ ਆਦਿ ਮੌਜੂਦ ਸਨ।

Share: