ਨਵੀਂ ਦਿੱਲੀ: ਭਾਰਤ ਨੇ ਬੰਗਲਾਦੇਸ਼ ’ਚ ਆਉਣ ਵਾਲੀਆਂ ਚੋਣਾਂ ਤੇ ਸੁਰੱਖਿਆ ਕਾਰਨਾਂ ਕਰ ਕੇ ਬੰਗਲਾਦੇਸ਼ ਵਿਚ ਤਾਇਨਾਤ ਭਾਰਤੀ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵਾਪਸ ਸੱਦਣ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ’ਚ ਸੰਸਦੀ ਚੋਣਾਂ ਅਗਲੇ ਹਫ਼ਤੇ ਹੋਣ ਵਾਲੀਆਂ ਹਨ। ਭਾਰਤ ਨੇ ਇਸ ਕਰ ਕੇ ਇਹਤਿਆਤ ਵਜੋਂ ਹਾਈ ਕਮਿਸ਼ਨ ਅਤੇ ਵੱਡੇ ਅਹੁਦਿਆਂ ’ਤੇ ਤਾਇਨਾਤ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਭਾਰਤ ਵਾਪਸ ਆਉਣ ਦੀ ਸਲਾਹ ਦਿੱਤੀ ਹੈ।
Posted inNew Delhi
India Bangladesh: ਬੰਗਲਾਦੇਸ਼ ’ਚੋਂ ਆਪਣੇ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵਾਪਸ ਸੱਦੇਗਾ ਭਾਰਤ

