ਨਵੀਂ ਦਿੱਲੀ: ਆਲਮੀ ਬਾਜ਼ਾਰਾਂ ’ਚ ਜ਼ੋਰਦਾਰ ਤੇਜ਼ੀ ਦੇ ਨਾਲ ਕਦਮਤਾਲ ਕਰਦਿਆਂ ਚਾਂਦੀ ਦੀ ਕੀਮਤ 15 ਹਜ਼ਾਰ ਰੁਪਏ ਉਛਲ ਕੇ 2,65,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ। ਉਧਰ, ਸੋਨਾ ਵੀ ਪਿੱਛੇ ਨਹੀਂ ਰਿਹਾ ਅਤੇ 1,44,600 ਰੁਪਏ ਪ੍ਰਤੀ 10 ਗ੍ਰਾਮ ਦਾ ਨਵਾਂ ਰਿਕਾਰਡ ਬਣਾਇਆ। ਉਧਰ ਪ੍ਰਚੂਨ ਮਹਿੰਗਾਈ ਦਰ ਦਸੰਬਰ ’ਚ ਵਧ ਕੇ 1.33 ਫ਼ੀਸਦ ’ਤੇ ਪਹੁੰਚ ਗਈ।
Posted inNew Delhi
ਚਾਂਦੀ ਤੇ ਸੋਨਾ ਨਵੇਂ ਰਿਕਾਰਡ ਪੱਧਰ ’ਤੇ

