(ਜਲੰਧਰ) – ਜਲੰਧਰ ਸ਼ਹਿਰ ਦੇ ਵਾਰਡ ਨੰ.53 ਦੀ ਕਣਕ ਨੀਲਾ ਮਹਿਲ ਹੋਸਟਲ ਦੇ ਬਾਹਰ ਵੰਡੀ ਗਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਅਨਿਲ ਹਾਂਡਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਤੋ ਇਲਾਵਾ ਸ਼੍ਰੀਮਤੀ ਪ੍ਰਵੀਨ ਕੁਮਾਰੀ, ਜਤਿੰਦਰ ਕਪੂਰ, ਮਨੀਸ਼ ਰੇਹਾਨ ਅਤੇ ਪੁਸ਼ਕਰ ਰੇਹਾਨ ਵੀ ਮੌਜੂਦ ਸਨ। ਇਸ ਸਮੇਂ ਜੋ ਕਣਕ ਵੰਡੀ ਗਈ ਉਹ ਤੋਲ੍ਵਣ ਤੇ ਨਿਰਧਾਰਤ ਵਜਨ ਤੋ 300 ਗ੍ਰਾਮ ਜਿਆਦਾ ਪਾਈ ਗਈ।
ਜਲੰਧਰ ਦੇ ਵਾਰਡ ਨੰ: 53 ਵਿਚ ਕਣਕ ਵੰਡੀ
