ਮੋਰਬੀ ਪੁਲ ਹਾਦਸੇ ‘ਚ 1262 ਪੰਨਿਆਂ ਦੀ ਚਾਰਜਸ਼ੀਟ ਦਾਇਰ, 10 ਲੋਕਾਂ ਖਿਲਾਫ ਮਾਮਲਾ ਦਰਜ

ਮੋਰਬੀ ਪੁਲ ਹਾਦਸੇ ‘ਚ 1262 ਪੰਨਿਆਂ ਦੀ ਚਾਰਜਸ਼ੀਟ ਦਾਇਰ, 10 ਲੋਕਾਂ ਖਿਲਾਫ ਮਾਮਲਾ ਦਰਜ

ਗੁਜਰਾਤ ਪੁਲਿਸ ਨੇ 30 ਅਕਤੂਬਰ 2022 ਨੂੰ ਹੋਏ ਮੋਰਬੀ ਪੁਲ ਹਾਦਸੇ ਵਿੱਚ 1,262 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਵਿੱਚ ਓਰੇਵਾ ਗਰੁੱਪ ਦੇ ਐਮਡੀ ਜੈਸੁਖ ਪਟੇਲ ਸਮੇਤ 10 ਲੋਕਾਂ ਦੇ ਖ਼ਿਲਾਫ਼ ਇਲਜ਼ਾਮ ਲਗਾਇਆ ਗਿਆ ਹੈ। ਇਸ ਮਾਮਲੇ ਵਿੱਚ 9 ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਜੈਸੁਖ ਪਟੇਲ ਫਰਾਰ ਹਨ, ਜਿਨ੍ਹਾਂ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।ਹਾਦਸੇ ‘ਚ ਕਰੀਬ 135 ਲੋਕਾਂ ਦੀ ਮੌਤ

Share: