ਜਲੰਧਰ (ਮਨੀਸ਼ ਰਿਹਾਨ) ਬੀਤੀ 25 ਫਰਵਰੀ 2022 ਦੀ ਦੇਰ ਰਾਤ ਪੱਤਰਕਾਰ ਰਾਜੇਸ਼ ਮਿੱਕੀ ਜੀ ਦੇ ਛੋਟੇ ਭਰਾ ਰਜਤ ਸ਼ਰਮਾ ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਸਵਰਗਵਾਸੀ ਰਜਤ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ ਦਿਨ ਬੁੱਧਵਾਰ ਮਿਤੀ 9 ਮਾਰਚ 2022 ਨੂੰ ਜਲੰਧਰ ਦੇ ਸਤਨਰਾਇਣ ਮੰਦਰ ਨੇੜੇ ਐੱਸ. ਡੀ. ਕਾਲਜ, ਮਹੱਲਾ ਗੋਬਿੰਦਗੜ, ਜਲੰਧਰ ਵਿਖੇ ਦੁਪਹਿਰ 1:00 ਤੋਂ 2:00 ਵਜੇ ਤੱਕ ਹੋਵੇਗਾ।
ਰਜਤ ਸ਼ਰਮਾ ਦਾ ਭੋਗ ਤੇ ਅੰਤਿਮ ਅਰਦਾਸ ਕੱਲ
