ਪੱਤਰਕਾਰਾਂ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਦਾ ਸਥਾਨ ਦੁਨੀਆਂ ਦੇ 180 ਦੇਸ਼ਾਂ ‘ਚੋਂ 142 ਵੇਂ ਨੰਬਰ ‘ਤੇ ਹੋਣਾ ਸ਼ਰਮਨਾਕ: ਰੁਪਿੰਦਰ ਸਿੰਘ ਅਰੋੜਾ

ਪੱਤਰਕਾਰਾਂ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਦਾ ਸਥਾਨ ਦੁਨੀਆਂ ਦੇ 180 ਦੇਸ਼ਾਂ ‘ਚੋਂ 142 ਵੇਂ ਨੰਬਰ ‘ਤੇ ਹੋਣਾ ਸ਼ਰਮਨਾਕ: ਰੁਪਿੰਦਰ ਸਿੰਘ ਅਰੋੜਾ

ਕ੍ਰਾਂਤੀਕਾਰੀ ਪ੍ਰੈੱਸ ਕਲੱਬ ਨੇ ਆਜ਼ਾਦੀ ਦਿਵਸ ਮਨਾਇਆ ਭੋਗਪੁਰ (ਵਰੁਣ ਕੁਮਾਰ) ਕ੍ਰਾਂਤੀਕਾਰੀ ਪ੍ਰੈਸ ਕਲੱਬ ਵਲੋਂ ਭੋਗਪੁਰ ਵਿਚ ਭਾਰਤ ਦਾ 75ਵਾਂ ਆਜ਼ਾਦੀ ਦਿਵਸ ਤਿਰੰਗਾ ਲਹਿਰਾ ਕੇ ਮਨਾਇਆ ਗਿਆ। ਝੰਡਾ ਝੁਲਾਉਣ ਦੀ ਰਸਮ ਮੈਡਮ ਪੂਨਮ ਬਖ਼ਸ਼ੀ ਸੁਪਰਡੈਂਟ ਬੀਡੀਪੀਓ ਆਫਿਸ ਭੋਗਪੁਰ ਨੇ ਅਦਾ ਕੀਤੀ।…
ਕ੍ਰਾਂਤੀਕਾਰੀ ਪਬਲਿਕ ਪਾਵਰ ਕਲੱਬ ਨੇ ਤੀਜ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ

ਕ੍ਰਾਂਤੀਕਾਰੀ ਪਬਲਿਕ ਪਾਵਰ ਕਲੱਬ ਨੇ ਤੀਜ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ

ਬਲਟਾਣਾ, ਪੰਚਕੂਲਾ (ਪੱਤਰ ਪ੍ਰੇਰਕ) ਹਰਿਆਲੀ ਤੀਜ ਇਸ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਨੂੰ ਮਨਾਇਆ ਜਾਂਦਾ ਹੈ. ਕਿਉਂਕਿ ਇਹ ਸ਼ਰਵਣ ਦੇ ਮਹੀਨੇ ਵਿੱਚ ਆਉਂਦਾ ਹੈ, ਇਸ ਨੂੰ ਸ਼੍ਰਾਵਣੀ ਤੀਜ ਵੀ ਕਿਹਾ ਜਾਂਦਾ ਹੈ. ਇਹ ਤਿਉਹਾਰ ਖਾਸ ਕਰਕੇ ਔਰਤਾਂ ਨਾਲ ਜੁੜਿਆ…
ਇਟਲੀ ਵਿਚ ਕਰਵਾਏ ਗਏ “ਤੀਆਂ ਦਾ ਮੇਲਾ 2021” ਦੀਆਂ ਕੁਝ ਝਲਕੀਆਂ

ਇਟਲੀ ਵਿਚ ਕਰਵਾਏ ਗਏ “ਤੀਆਂ ਦਾ ਮੇਲਾ 2021” ਦੀਆਂ ਕੁਝ ਝਲਕੀਆਂ

ਇਟਲੀ (ਗੁਰਸ਼ਰਨ ਕੌਰ ਗਰੇਵਾਲ) ਇਟਲੀ ਵਿਚ ਪੰਜਾਬੀ ਇਟਲੀ ਓਰਗੇਨਾਈਜ਼ੇਸ਼ਨ ਵਲੋਂ 1 ਅਗਸਤ ਦਿਨ ਐਤਵਾਰ ਨੂੰ ਸ਼ਹਿਰ ਸਾਬੋਦੀਆ ਵਿਖੇ ਕਰਵਾਏ ਗਏ ਰੰਗਾ-ਰੰਗ ਪ੍ਰੋਗਰਾਮ "ਤੀਆਂ ਦਾ ਮੇਲਾ" ਦੀਆਂ ਕੁਝ ਝਲਕੀਆਂ. ਅਮਨਦੀਪ ਕੌਰ ਸੰਧੂ ਅਤੇ ਗੁਰਸ਼ਰਨ ਕੌਰ ਗਰੇਵਾਲ ਇਸ ਪ੍ਰੋਗਰਾਮ ਦੀਆਂ ਮੁੱਖ ਆਯੋਜਕ…