ਪੰਜਾਬ ਭਾਜਪਾ ਦੀ ਵੱਡੀ ਕਾਰਵਾਈ, ਅਨਿਲ ਜੋਸ਼ੀ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢਿਆ

ਪੰਜਾਬ ਭਾਜਪਾ ਦੀ ਵੱਡੀ ਕਾਰਵਾਈ, ਅਨਿਲ ਜੋਸ਼ੀ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢਿਆ

ਚੰਡੀਗੜ੍ਹ: ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਜਾਣਕਾਰੀ ਦਿੰਦਿਆਂ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਕੇਂਦਰ…
ਪੰਜਾਬ ‘ਚ ਦੂਰ ਹੋਵੇਗਾ ਬਿਜਲੀ ਸੰਕਟ, ਤਲਵੰਡੀ ਸਾਬੋ ਪਲਾਂਟ ਦੀ ਇਕ ਯੂਨਿਟ ‘ਚ ਅਗਲੇ 48 ਘੰਟਿਆਂ ‘ਚ ਸ਼ੁਰੂ ਹੋਵੇਗਾ ਉਤਪਾਦਨ

ਪੰਜਾਬ ‘ਚ ਦੂਰ ਹੋਵੇਗਾ ਬਿਜਲੀ ਸੰਕਟ, ਤਲਵੰਡੀ ਸਾਬੋ ਪਲਾਂਟ ਦੀ ਇਕ ਯੂਨਿਟ ‘ਚ ਅਗਲੇ 48 ਘੰਟਿਆਂ ‘ਚ ਸ਼ੁਰੂ ਹੋਵੇਗਾ ਉਤਪਾਦਨ

ਲੁਧਿਆਣਾ : Electricity Crisis In Punjab: ਪੰਜਾਬ 'ਚ ਬਿਜਲੀ ਸੰਕਟ ਦੂਰ ਕਰਨ ਲਈ ਤਲਵੰਡੀ ਸਾਬੋ ਪਾਵਰ ਲਿਮਿਟੇਡ ਯੁੱਧ ਪੱਧਰ 'ਤੇ ਕੰਮ ਕਰ ਰਿਹਾ ਹੈ। ਸੰਭਾਵਨਾ ਹੈ ਕਿ ਇਕ ਇਕਾਈ 'ਚ ਅਗਲੇ 48 ਘੰਟਿਆਂ 'ਚ ਫਿਰ ਤੋਂ ਉਤਪਾਦਨ ਸ਼ੁਰੂ ਹੋ ਜਾਵੇਗਾ। ਟੀਐੱਸਪੀਐੱਲ ਪ੍ਰਬੰਧਨ…
ਪਿੰਡ ਡੱਲੀ ਦੇ ਨੌਜਵਾਨ ਨੇ ਲਾਏ ਗੰਭੀਰ ਦੋਸ਼, ਕਿਹਾ- ਜ਼ਮੀਨ ਸਸਤੇ ਭਾਅ ਖਰੀਦਣ ਲਈ ਏਡੀਸੀਪੀ ਕਰਵਾ ਰਿਹੈ ਝੂਠੇ ਪਰਚੇ

ਪਿੰਡ ਡੱਲੀ ਦੇ ਨੌਜਵਾਨ ਨੇ ਲਾਏ ਗੰਭੀਰ ਦੋਸ਼, ਕਿਹਾ- ਜ਼ਮੀਨ ਸਸਤੇ ਭਾਅ ਖਰੀਦਣ ਲਈ ਏਡੀਸੀਪੀ ਕਰਵਾ ਰਿਹੈ ਝੂਠੇ ਪਰਚੇ

ਜਲੰਧਰ : ਪਿੰਡ ਡੱਲੀ ਦੇ ਇਕ ਨੌਜਵਾਨ ਨੇ ਜਲੰਧਰ ਕਮਿਸ਼ਨਰੇਟ ਪੁਲਿਸ 'ਚ ਤਾਇਨਾਤ ਇਕ ਏਡੀਸੀਪੀ ਉੱਪਰ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਕਿਹਾ ਕਿ ਉਸ ਦੀ ਜ਼ਮੀਨ ਸਸਤੇ ਭਾਅ ਖਰੀਦਣ ਲਈ ਏਡੀਸੀਪੀ ਅਤੇ ਉਸ ਦਾ ਪੁੱਤਰ ਉਸ ਨੂੰ ਪਰੇਸ਼ਾਨ ਕਰ ਰਹੇ…
ਵਿਦੇਸ਼ ਜਾਣ ਦੀ ਰਾਹ ‘ਚ ਆੜੇ ਆ ਰਿਹੈ ਵੈਕਸੀਨ ਦਾ ਸੰਕਟ, ਲੋਕ ਹੋ ਰਹੇ ਪਰੇਸ਼ਾਨ

ਵਿਦੇਸ਼ ਜਾਣ ਦੀ ਰਾਹ ‘ਚ ਆੜੇ ਆ ਰਿਹੈ ਵੈਕਸੀਨ ਦਾ ਸੰਕਟ, ਲੋਕ ਹੋ ਰਹੇ ਪਰੇਸ਼ਾਨ

ਬਠਿੰਡਾ : ਸੂਬੇ 'ਚ ਕੋਰੋਨਾ ਵੈਕਸੀਨ (Corona Vaccine) ਦਾ ਸੰਕਟ ਰੁਜ਼ਾਨਾ ਵਧਦਾ ਹੀ ਜਾ ਰਿਹਾ ਹੈ। ਸੂਬੇ ਸਮੇਤ ਜ਼ਿਲ੍ਹੇ 'ਚ ਕੋਰੋਨਾ ਵੈਕਸੀਨ ਦਾ ਸਟਾਕ ਪਿਛਲੇ ਤਿੰਨ ਦਿਨਾਂ ਤੋਂ ਖ਼ਤਮ ਹੋਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਵਿਦੇਸ਼ ਜਾਣ ਵਾਲੇ ਵਿਦਿਆਰਥੀ ਤੇ…
ਪੀਐੱਸਪੀਸੀਐੱਲ ਦੀ ਗਲਤੀ ਕਾਰਨ ਬਿਜਲੀ ਦੀ ਹੋਈ ਘਾਟ ਦਾ ਹਰਜਾਨਾ ਭਰ ਰਹੇ ਨੇ ਪੰਜਾਬ ਦੇ ਵਪਾਰੀ ਤੇ ਕਿਸਾਨ: ਹਰਪਾਲ ਸਿੰਘ ਚੀਮਾ

ਪੀਐੱਸਪੀਸੀਐੱਲ ਦੀ ਗਲਤੀ ਕਾਰਨ ਬਿਜਲੀ ਦੀ ਹੋਈ ਘਾਟ ਦਾ ਹਰਜਾਨਾ ਭਰ ਰਹੇ ਨੇ ਪੰਜਾਬ ਦੇ ਵਪਾਰੀ ਤੇ ਕਿਸਾਨ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਉਦਯੋਗਾਂ ਨੂੰ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਦੇ ਦਿੱਤੇ ਤਾਨਾਸ਼ਾਹੀ ਹੁਕਮਾਂ ਦੀ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ…
2 ਬੱਚਿਆਂ ਸਣੇ ਲਾਪਤਾ ਹੋਈ ਬਰੈਂਪਟਨ ਦੀ ਪ੍ਰਦੀਪ ਸੰਧੂ ਸਹੀ-ਸਲਾਮਤ ਮਿਲੀ

2 ਬੱਚਿਆਂ ਸਣੇ ਲਾਪਤਾ ਹੋਈ ਬਰੈਂਪਟਨ ਦੀ ਪ੍ਰਦੀਪ ਸੰਧੂ ਸਹੀ-ਸਲਾਮਤ ਮਿਲੀ

ਬਰੈਂਪਟਨ: ਕਾਲੇ ਰੰਗ ਦੀ ਟੋਇਟਾ ਹਾਈਲੈਂਡਰ ਕਾਰ ’ਚ ਘਰੋਂ ਗਈ ਬਰੈਂਪਟਨ ਦੀ 35 ਸਾਲਾ ਪੰਜਾਬਣ ਪ੍ਰਦੀਪ ਸੰਧੂ ਦੋ ਬੱਚਿਆਂ ਸਣੇ ਲਾਪਤਾ ਹੋ ਗਈ ਸੀ, ਜੋ ਕਿ ਸਹੀ ਸਲਾਮਤ ਮਿਲ ਗਈ ਹੈ। ਪੁਲਿਸ ਨੇ ਉਸ ਦੀ ਭਾਲ ’ਚ ਮਦਦ ਕਰਨ ਲਈ ਲੋਕਾਂ…
ਗੁਰਦੁਆਰਾ ਸੰਤੋਖਸਰ ਤੋਂ ਅਕਾਲ ਤਖ਼ਤ ਸਾਹਿਬ ਤਕ ਕੀਤਾ ਮਾਰਚ

ਗੁਰਦੁਆਰਾ ਸੰਤੋਖਸਰ ਤੋਂ ਅਕਾਲ ਤਖ਼ਤ ਸਾਹਿਬ ਤਕ ਕੀਤਾ ਮਾਰਚ

ਅੰਮਿ੍ਤਸਰ : 4 ਜੁਲਾਈ 1955 ਨੂੰ ਪੰਜਾਬੀ ਸੂਬਾ ਜ਼ਿੰਦਾਬਾਦ ਮੋਰਚੇ ਨੂੰ ਕੁਚਲਣ ਲਈ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਐਤਵਾਰ ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਮਾਰਚ ਕੀਤਾ ਗਿਆ ਤੇ ਉਪਰੰਤ ਅਰਦਾਸ…
1955 ਦੇ ਸਾਕੇ ਸਬੰਧੀ ਮੁਕੰਮਲ ਖੋਜ ਕਰਵਾ ਕੇ ਸੰਗ੍ਰਹਿ ਤਿਆਰ ਕਰਾਂਗੇ : ਬੀਬੀ ਜਗੀਰ ਕੌਰ

1955 ਦੇ ਸਾਕੇ ਸਬੰਧੀ ਮੁਕੰਮਲ ਖੋਜ ਕਰਵਾ ਕੇ ਸੰਗ੍ਰਹਿ ਤਿਆਰ ਕਰਾਂਗੇ : ਬੀਬੀ ਜਗੀਰ ਕੌਰ

ਅੰਮਿ੍ਤਸਰ : 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਲਏ ਗਏ…
ਪ੍ਰੇਮੀ ਵੱਲੋਂ ਵਿਆਹ ਤੋਂ ਨਾਂਹ ਕਰਨ ‘ਤੇ ਕੁੜੀ ਨੇ ਕੀਤੀ ਖ਼ੁਦਕੁਸ਼ੀ

ਪ੍ਰੇਮੀ ਵੱਲੋਂ ਵਿਆਹ ਤੋਂ ਨਾਂਹ ਕਰਨ ‘ਤੇ ਕੁੜੀ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ : ਜ਼ਿਲ੍ਹੇ ਦੇ ਪਿੰਡ ਕੋਇਰ ਸਿੰਘ ਵਾਲਾ ਦੀ ਕੁੜੀ ਨੇ ਆਪਣੇ ਪ੍ਰੇਮੀ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਉਸ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ 'ਚ ਉਸ ਨੇ ਪੰਜ ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।…
AAP ਆਗੂ ਨੇ ਲਾਈਵ ਹੋ ਕੇ ਕੀਤਾ ਬਠਿੰਡਾ ‘ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ

AAP ਆਗੂ ਨੇ ਲਾਈਵ ਹੋ ਕੇ ਕੀਤਾ ਬਠਿੰਡਾ ‘ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ

ਬਠਿੰਡਾ : ਸੂਬੇ ਅੰਦਰ ਨਾਜਾਇਜ਼ ਮਾਈਨਿੰਗ (Illegal Mining) ਕੀਤੇ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਲਗਾਤਾਰ ਮੌਕੇ 'ਤੇ ਪਹੁੰਚ ਕੇ ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ…