ਹੁਣ ਭਵਿੱਖ ’ਚ ਕਿਸੇ ਦਲ ਲਈ ਚੋਣ ਰਣਨੀਤੀ ਨਹੀਂ ਬਣਾਵਾਂਗਾ, ਚੋਣ ਕਮਿਸ਼ਨ ਭਾਜਪਾ ਦੀ ਕਠਪੁਤਲੀ: ਪ੍ਰਸ਼ਾਂਤ ਕਿਸ਼ੋਰ

Prashant Kishor

ਚੋਣ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਉਹ ਭਵਿੱਖ ਵਿੱਚ ਕਿਸੇ ਦਲ ਲਈ ਰਣਨੀਤੀ ਨਹੀਂ ਬਣਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਧਰਮ ਵਰਤਣ ਦੇਣ ਤੋਂ ਲੈ ਕੇ ਵੋਟਿੰਗ ਪ੍ਰੋਗਰਾਮ ਤੇ ਨਿਯਮਾਂ ਵਿੱਚ ਢਿੱਲ ਦੇਣ ਤੱਕ ਚੋਣ ਕਮਿਸ਼ਨ ਨੇ ਭਗਵਾ ਪਾਰਟੀ ਦੀ ਸਹਾਇਤਾ ਲਈ ਸਭ ਕੁੱਝ ਕੀਤਾ। ਇਸ ਤਰ੍ਹਾਂ ਦਾ ਪੱਖਪਾਤੀ ਚੋਣ ਕਮਿਸ਼ਨ ਕਦੇ ਨਹੀਂ ਦੇਖਿਆ, ਉਸ ਨੇ ਭਾਜਪਾ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ।

Share: