ਧੁੰਦ ’ਚ ਰੇਲਵੇ ਦੀ ‘ਨਾਈਟ ਪੈਟਰੋਲਿੰਗ’ ਸ਼ੁਰੂ: ਲੋਕੋ ਪਾਇਲਟਾਂ ਨੂੰ ਮੁਹੱਈਆ ਕਰਵਾਈ ‘ਫੌਗ ਸੇਫਟੀ ਡਿਵਾਈਸ’
ਜਲੰਧਰ - ਧੁੰਦ ਕਾਰਨ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਟ੍ਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਆਉਂਦੀਆਂ ਹਨ। ਆਮ ਤੌਰ ’ਤੇ ਧੁੰਦ ਜ਼ਿਆਦਾ ਹੋਣ ਕਾਰਨ ਲੋਕੋ ਪਾਇਲਟਾਂ ਨੂੰ ਅਗਲੇ ਸਿਗਨਲਾਂ ਦਾ ਸਹੀ ਪਤਾ ਨਹੀਂ ਚੱਲਦਾ, ਜਿਸ ਦਾ ਅਸਰ…