Posted inNews
ਰੂਸ ਨੇ ਯੂਕਰੇਨ ’ਤੇ 40 ਮਿਜ਼ਾਈਲਾਂ ਅਤੇ 574 ਡਰੋਨ ਦਾਗ਼ੇ
ਕੀਵ: ਰੂਸ ਨੇ ਯੂਕਰੇਨ ’ਤੇ ਇਸ ਸਾਲ ਦਾ ਸਭ ਤੋਂ ਵੱਡਾ ਹਵਾਈ ਹਮਲਾ ਕਰਦਿਆਂ 40 ਮਿਜ਼ਾਈਲਾਂ ਅਤੇ 574 ਡਰੋਨ ਦਾਗ਼ੇ। ਯੂਕਰੇਨੀ ਹਵਾਈ ਫ਼ੌਜ ਨੇ ਕਿਹਾ ਕਿ ਜ਼ਿਆਦਾਤਰ ਹਮਲੇ ਮੁਲਕ ਦੇ ਪੱਛਮੀ ਖ਼ਿੱਤਿਆਂ ’ਚ ਹੋਏ। ਅਧਿਕਾਰੀਆਂ ਮੁਤਾਬਕ ਹਮਲਿਆਂ ’ਚ ਇਕ ਵਿਅਕਤੀ ਹਲਾਕ…


























