Posted inNews
ਪੀਐੱਨਬੀ ਧੋਖਾਧੜੀ ਮਾਮਲਾ: ਭਾਰਤ ਨੇ ਮੇਹੁਲ ਚੋਕਸੀ ਦੀ ਹਵਾਲਗੀ ਸ਼ਰਤਾਂ ’ਤੇ ਬੈਲਜੀਅਮ ਨੂੰ ਰਸਮੀ ਭਰੋਸਾ ਦਿੱਤਾ
ਨਵੀਂ ਦਿੱਲੀ: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਬੈਂਕ ਧੋਖਾਧੜੀ ਮਾਮਲੇ ਵਿੱਚ ਲੋੜੀਂਦੇ ਭਾਰਤੀ ਕਾਰੋਬਾਰੀ ਮੇਹੁਲ ਚੋਕਸੀ ਨੂੰ (ਹਵਾਲਗੀ ਤੋਂ ਬਾਅਦ) ਹਿਰਾਸਤ ਵਿੱਚ ਰੱਖਣ ਦੀਆਂ ਸ਼ਰਤਾਂ ਬਾਰੇ ਬੈਲਜੀਅਮ ਦੇ ਨਿਆਂ ਮੰਤਰਾਲੇ ਅਤੇ ਬੈਲਜੀਅਮ ਦੇ ਸਮਰੱਥ ਨਿਆਂਇਕ ਅਧਿਕਾਰੀਆਂ ਨੂੰ ਇੱਕ ਰਸਮੀ…



























