ਨੇਪਾਲ: ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਰਕੀ ਬਣ ਸਕਦੀ ਹੈ ਅੰਤਰਿਮ ਸਰਕਾਰ ਦੀ ਮੁਖੀ

ਨੇਪਾਲ: ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਰਕੀ ਬਣ ਸਕਦੀ ਹੈ ਅੰਤਰਿਮ ਸਰਕਾਰ ਦੀ ਮੁਖੀ

ਕਾਠਮੰਡੂ; ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਰਕੀ ਨੂੰ ਨੇਪਾਲ ਦੀ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕਰਕੀ ਇਸ ਨਵੀਂ ਭੂਮਿਕਾ ਵਿਚ ਆਉਣ ਮਗਰੋਂ ਅੰਦੋਲਨਕਾਰੀ ਸਮੂਹ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਨਵੇਂ ਸਿਰੇ ਤੋਂ ਚੋਣਾਂ ਕਰਵਾਏਗੀ।…
ਨੇਪਾਲ ’ਚ ਅੰਤਰਿਮ ਸਰਕਾਰ ਦੇ ਗਠਨ ਨੂੰ ਲੈ ਕੇ ਜਮੂਦ ਬਰਕਰਾਰ

ਨੇਪਾਲ ’ਚ ਅੰਤਰਿਮ ਸਰਕਾਰ ਦੇ ਗਠਨ ਨੂੰ ਲੈ ਕੇ ਜਮੂਦ ਬਰਕਰਾਰ

ਨੇਪਾਲ ’ਚ ਪ੍ਰਦਰਸ਼ਨਕਾਰੀ ‘ਜੈੱਨ ਜ਼ੀ’ ਸਮੂਹ ਦੇ ਨੁਮਾਇੰਦਿਆਂ ਨੇ ਅੱਜ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਅਤੇ ਸੈਨਾ ਮੁਖੀ ਅਸ਼ੋਕ ਰਾਜ ਸਿਗਡੇਲ ਨਾਲ ਭਦਰਕਾਲੀ ਸਥਿਤ ਸੈਨਾ ਹੈੱਡਕੁਆਰਟਰ ’ਚ ਅੰਤਰਿਮ ਸਰਕਾਰ ਦੇ ਆਗੂ ਦਾ ਨਾਂ ਤੈਅ ਕਰਨ ਲਈ ਮੀਟਿੰਗ ਕੀਤੀ। ਸੂਤਰਾਂ ਨੇ…
ਤੀਰਅੰਦਾਜ਼ੀ: ਰਿਕਰਵ ਵਿਚ ਭਾਰਤ ਦੀ ਝੋਲੀ ਮੁੜ ਖਾਲੀ, ਗਾਥਾ ਓਲੰਪਿਕ ਚੈਂਪੀਅਨ ਲਿਮ ਤੋਂ ਹਾਰੀ

ਤੀਰਅੰਦਾਜ਼ੀ: ਰਿਕਰਵ ਵਿਚ ਭਾਰਤ ਦੀ ਝੋਲੀ ਮੁੜ ਖਾਲੀ, ਗਾਥਾ ਓਲੰਪਿਕ ਚੈਂਪੀਅਨ ਲਿਮ ਤੋਂ ਹਾਰੀ

ਗੁਆਂਗਜ਼ੂ(ਦੱਖਣੀ ਕੋਰੀਆ): ਭਾਰਤ ਲਈ ਵਿਸ਼ਵ ਚੈਂਪੀਅਨਸ਼ਿਪ ਵਿਚ ਰਿਕਰਵ ਤੀਰਅੰਦਾਜ਼ੀ ਵਿਚ ਤਗ਼ਮਾ ਜਿੱਤਣ ਦੀ ਉਡੀਕ ਹੋਰ ਵੱਧ ਗਈ ਹੈ ਕਿ ਕਿਉਂਕਿ 15 ਸਾਲਾ ਗਾਥਾ ਖੜਕੇ ਸ਼ੁੱਕਰਵਾਰ ਨੂੰ ਇਥੇ ਪ੍ਰੀ ਕੁਆਰਟਰ ਫਾਈਨਲ ਵਿਚ ਵਿਸ਼ਵ ਦੀ ਨੰਬਰ ਇਕ ਲਿਮ ਸੀ-ਹਿਯੋਨ ਤੋਂ ਹਾਰ ਗਈ। ਇਸ…
ਕੈਨੇਡਾ: ਲੈਂਗਲੀ ’ਚ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਦੀ ਹੱਤਿਆ

ਕੈਨੇਡਾ: ਲੈਂਗਲੀ ’ਚ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਦੀ ਹੱਤਿਆ

ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਵਿੱਚ ਪੁਲੀਸ ਨੇ ਚਾਰ ਦਿਨ ਪਹਿਲਾਂ ਲੈਂਗਲੀ ਵਿੱਚ ਗੈਂਗਵਾਰ ਦੌਰਾਨ ਮਾਰੇ ਗਏ ਵਿਅਕਤੀ ਦੀ ਪਛਾਣ ਕਰਨ ਪੰਧੇਰ (24) ਵਜੋਂ ਦੱਸੀ ਹੈ। ਪੰਧੇਰ ਨੂੰ 200 ਸਟਰੀਟ ਤੇ 53 ਐਵੇਨਿਊ ਨੇੜੇ ਟੈਕਸੀ ਵਿੱਚ ਬੈਠੇ ਨੂੰ ਗੋਲੀਆਂ ਮਾਰੀਆਂ ਗਈਆਂ ਸੀ। ਪੁਲੀਸ…
ਹੜ੍ਹਾਂ ਨਾਲੋਂ ਵੱਡਾ ਕਿਸਾਨ ਦਾ ਦਿਲ: ਪਰਮਜੀਤ ਸਿੰਘ ਨੇ ਘਰੋਂ ਬੇਘਰ ਹੋਏ ਲੋਕਾਂ ਲਈ ਆਪਣੇ ਦਰ ਖੋਲ੍ਹੇ

ਹੜ੍ਹਾਂ ਨਾਲੋਂ ਵੱਡਾ ਕਿਸਾਨ ਦਾ ਦਿਲ: ਪਰਮਜੀਤ ਸਿੰਘ ਨੇ ਘਰੋਂ ਬੇਘਰ ਹੋਏ ਲੋਕਾਂ ਲਈ ਆਪਣੇ ਦਰ ਖੋਲ੍ਹੇ

ਸੁਲਤਾਨਪੁਰ ਲੋਧੀ: ਹੜ੍ਹ ਪ੍ਰਭਾਵਿਤ ਕਪੂਰਥਲਾ ਵਿਚ ਜਿੱਥੇ ਪਾਣੀ ਨੇ ਘਰਾਂ, ਉਮੀਦਾਂ ਅਤੇ ਫ਼ਸਲਾਂ ਨੂੰ ਨਿਗਲ ਲਿਆ, ਉਥੇ ਇੱਕ ਆਦਮੀ ਬਹੁਤਿਆਂ ਲਈ ਜੀਵਨ ਰੇਖਾ ਬਣ ਗਿਆ ਹੈ। ਸੁਲਤਾਨਪੁਰ ਲੋਧੀ ਦੇ ਬਾਊਪੁਰ ਪਿੰਡ ਦੇ ਇੱਕ ਕਿਸਾਨ ਪਰਮਜੀਤ ਸਿੰਘ ਨੇ ਆਪਣੇ ਘਰ ਨੂੰ ਉਨ੍ਹਾਂ…
ਤਖ਼ਤਾਪਲਟ ਦੀ ਕੋਸ਼ਿਸ਼ ਲਈ ਰਾਸ਼ਟਰਪਤੀ ਨੂੰ 27 ਸਾਲ ਦੀ ਕੈਦ

ਤਖ਼ਤਾਪਲਟ ਦੀ ਕੋਸ਼ਿਸ਼ ਲਈ ਰਾਸ਼ਟਰਪਤੀ ਨੂੰ 27 ਸਾਲ ਦੀ ਕੈਦ

ਬ੍ਰਾਜ਼ੀਲੀਆ: ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜਾਂ ਦੇ ਇੱਕ ਪੈਨਲ ਨੇ ਵੀਰਵਾਰ ਨੂੰ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ 2022 ਦੀਆਂ ਚੋਣਾਂ ਵਿੱਚ ਹਾਰ ਦੇ ਬਾਵਜੂਦ ਅਹੁਦੇ ’ਤੇ ਬਣੇ ਰਹਿਣ ਲਈ ਤਖ਼ਤਾਪਲਟ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਉਣ ਤੋਂ ਬਾਅਦ 27 ਸਾਲ…
ਜੰਮੂ-ਕਸ਼ਮੀਰ: ਆਪ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਲੇਸਾ ’ਚ ਪਾਬੰਦੀਆਂ ਜਾਰੀ

ਜੰਮੂ-ਕਸ਼ਮੀਰ: ਆਪ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਲੇਸਾ ’ਚ ਪਾਬੰਦੀਆਂ ਜਾਰੀ

ਡੋਡਾ : 'ਆਪ' ਵਿਧਾਇਕ ਮਹਿਰਾਜ ਮਲਿਕ ਦੀ ਪਬਲਿਕ ਸੇਫਟੀ ਐਕਟ ਤਹਿਤ ਗ੍ਰਿਫ਼ਤਾਰੀ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਭਾਲੇਸਾ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਤਹਿਤ ਲਗਾਈ ਗਈ ਮਨਾਹੀ ਦਾ ਹੁਕਮ ਸ਼ੁੱਕਰਵਾਰ ਨੂੰ ਵੀ…

ਪੁਰਾਣੀ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਝਗੜੇ ’ਚ ਭਾਰਤੀ ਮੂਲ ਦੇ ਮੋਟਲ ਮੈਨੇਜਰ ਦਾ ਸਿਰ ਕਲਮ

ਹਿੳੂਸਟਨ: ਟੈਕਸਸ ਵਿੱਚ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਮਗਰੋਂ ਭਾਰਤੀ ਮੂਲ ਦੇ 50 ਸਾਲਾ ਮੋਟਲ ਮੈਨੇਜਰ ਦਾ ਉਸ ਦੀ ਪਤਨੀ ਤੇ ਪੁੱਤਰ ਸਾਹਮਣੇ ਸਿਰ ਕਲਮ ਕਰ ਦਿੱਤਾ ਗਿਆ। ਪੁਲੀਸ ਨੇ ਅਪਰਾਧਿਕ ਰਿਕਾਰਡ ਵਾਲੇ ਮਸ਼ਕੂਕ ਸਹਿ ਕਰਮਚਾਰੀ ਨੂੰ ਗ੍ਰਿਫਤਾਰ ਕਰ…

ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤਨੀ ਅਤੇ ਉਸਦੇ ਸਾਥੀ ਨੂੰ ਸੜਕ ’ਤੇ ਘੁਮਾਇਆ, ਲੈਕਚਰਾਰ ਗ੍ਰਿਫਤਾਰ

ਭੁਬਨੇਸ਼ਵਰ: ਇੱਕ 43 ਸਾਲਾ ਕਾਲਜ ਲੈਕਚਰਾਰ ਸਮੇਤ ਦੋ ਵਿਅਕਤੀਆਂ ਨੂੰ ਵੱਖ ਰਹਿ ਰਹੀ 37 ਸਾਲਾ ਪਤਨੀ ਅਤੇ ਉਸ ਦੇ ਇੱਕ ਪੁਰਸ਼ ਸਾਥੀ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਸੜਕ 'ਤੇ ਘੁੰਮਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਇੱਕ ਸੀਨੀਅਰ ਅਧਿਕਾਰੀ…
ਬੰਗਲਾਦੇਸ਼ ਵਿੱਚ ਜਮਾਤ-ਏ-ਇਸਲਾਮੀ ਦੇ ਉਭਾਰ ’ਤੇ ਭਾਰਤ ਦਾ ਬਿਆਨ; ‘ਤੇਂਦੂਆ ਆਪਣੀਆਂ ਥਾਂਵਾਂ ਨਹੀਂ ਬਦਲੇਗਾ’

ਬੰਗਲਾਦੇਸ਼ ਵਿੱਚ ਜਮਾਤ-ਏ-ਇਸਲਾਮੀ ਦੇ ਉਭਾਰ ’ਤੇ ਭਾਰਤ ਦਾ ਬਿਆਨ; ‘ਤੇਂਦੂਆ ਆਪਣੀਆਂ ਥਾਂਵਾਂ ਨਹੀਂ ਬਦਲੇਗਾ’

ਨਵੀਂ ਦਿੱਲੀ: ਸਾਬਕਾ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਜਦੋਂ ਭਾਰਤ ਆਪਣੇ ਗੁਆਂਢੀਆਂ, ਜਿਸ ਵਿੱਚ ਬੰਗਲਾਦੇਸ਼ ਵੀ ਸ਼ਾਮਲ ਹੈ, ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ ਤਾਂ ਦੇਸ਼ ਨੂੰ ਕਿਸੇ ਵੀ ਅਜਿਹੀ ਸਰਕਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ…
ਅਮਰੀਕੀ ਫੈਡਰਲ ਬੈਂਕ ਵੱਲੋਂ ਵਿਆਜ ਦਰਾਂ ’ਚ ਕਟੌਤੀ ਦੇ ਅਨੁਮਾਨਾਂ ਦਰਮਿਆਨ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ

ਅਮਰੀਕੀ ਫੈਡਰਲ ਬੈਂਕ ਵੱਲੋਂ ਵਿਆਜ ਦਰਾਂ ’ਚ ਕਟੌਤੀ ਦੇ ਅਨੁਮਾਨਾਂ ਦਰਮਿਆਨ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ

ਮੁੰਬਈ: ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅਗਲੇ ਹਫ਼ਤੇ ਵਿਆਜ ਦਰਾਂ ਵਿਚ ਕਟੌਤੀ ਦੇ ਅਨੁਮਾਨਾਂ ਦਰਮਿਆਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਦੇ ਸੂਚਕ ਅੰਕ ਆਲਮੀ ਬਾਜ਼ਾਰ ਵਿੱਚ ਤੇਜ਼ੀ ਦੇ ਨਾਲ ਵਧੇ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 287.93…

ਜਾਧਵਪੁਰ ਯੂਨੀਵਰਸਿਟੀ ਕੈਂਪਸ ’ਚ ਬੇਸੁਰਤ ਹੋਈ ਮਹਿਲਾ ਵਿਦਿਆਰਥਣ ਦੀ ਹਸਪਤਾਲ ’ਚ ਮੌਤ

ਕੋਲਕਾਤਾ: ਜਾਧਵਪੁਰ ਯੂਨੀਵਰਸਿਟੀ (ਜੇਯੂ) ਦੀ ਵਿਦਿਆਰਥਣ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਣ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੰਗਰੇਜ਼ੀ ਦੀ ਤੀਜੇ ਸਾਲ ਦੀ ਅੰਡਰਗਰੈਜੁਏਟ ਵਿਦਿਆਰਥਣ ਵੀਰਵਾਰ ਸ਼ਾਮ ਨੂੰ ਕੈਂਪਸ ਵਿੱਚ ਬੇਸੁਰਤ…
ਚਾਰਲੀ ਕਿਰਕ ਕਤਲ: ਜਾਂਚਕਰਤਾਵਾਂ ਨੂੰ ਹਥਿਆਰ ਮਿਲਿਆ, ਸ਼ੱਕੀ ਦੀਆਂ ਤਸਵੀਰਾਂ ਜਾਰੀ

ਚਾਰਲੀ ਕਿਰਕ ਕਤਲ: ਜਾਂਚਕਰਤਾਵਾਂ ਨੂੰ ਹਥਿਆਰ ਮਿਲਿਆ, ਸ਼ੱਕੀ ਦੀਆਂ ਤਸਵੀਰਾਂ ਜਾਰੀ

ਓਰੇਮ, ਯੂਟਾਹ: ਅਮਰੀਕੀ ਜਾਂਚਕਰਤਾਵਾਂ ਨੇ ਵੀਰਵਾਰ ਨੂੰ ਪ੍ਰਭਾਵਸ਼ਾਲੀ ਰੂੜ੍ਹੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਵਿੱਚ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਅਤੇ ਇੱਕ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਰਾਈਫਲ ਮਿਲ ਗਈ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਹੱਤਿਆ…
ਊਠਾਂ ਜ਼ਰੀਏ ਸ਼ਰਾਬ ਤਸਕਰੀ ਗਰੋਹ ਦੇ ਪੰਜ ਮੈਂਬਰ ਕਾਬੂ

ਊਠਾਂ ਜ਼ਰੀਏ ਸ਼ਰਾਬ ਤਸਕਰੀ ਗਰੋਹ ਦੇ ਪੰਜ ਮੈਂਬਰ ਕਾਬੂ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਊਠਾਂ ਦੀ ਮਦਦ ਨਾਲ ਦੱਖਣੀ ਦਿੱਲੀ ਵਿਚ ਜੰਗਲ ਰੂਟ ਰਾਹੀਂ ਗੈਰਕਾਨੂੰਨੀ ਸ਼ਰਾਬ ਦੀ ਤਸਕਰੀ ਵਿਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗਰੋਹ ਦੇ ਮੈਂਬਰਾਂ ਕੋਲੋਂ ਸ਼ਰਾਬ ਦੇ 42 ਡੱਬੇ…

ਦਿੱਲੀ ਦੰਗੇ: ਉਮਰ, ਸ਼ਰਜੀਲ ਤੇ ਗੁਲਫਿਸ਼ਾ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਸੁਣਵਾਈ ਅੱਜ

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਫਰਵਰੀ 2020 ਵਿੱਚ ਹੋਏ ਦੰਗਿਆਂ ਨਾਲ ਸਬੰਧਤ ਕਥਿਤ ਸਾਜ਼ਿਸ਼ ਨਾਲ ਜੁੜੇ ਯੂਏਪੀਏ ਮਾਮਲੇ ਵਿੱਚ ਸੁਪਰੀਮ ਕੋਰਟ 12 ਸਤੰਬਰ ਨੂੰ ਕਾਰਕੁਨਾਂ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ ਗੁਲਫਿਸ਼ਾਂ ਫਾਤਿਮਾ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ। ਜਸਟਿਸ ਅਰਵਿੰਦ ਕੁਮਾਰ…

ਗਰਾਂਟ ਖ਼ਰਚੇ ਦਾ ਵੇਰਵਾ ਦੇਣ ’ਚ ਪਟਿਆਲਾ ਜ਼ਿਲ੍ਹਾ ਫਾਡੀ

ਨਾਭਾ: ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਗਰਾਂਟਾਂ ਦੀ ਵਰਤੋਂ ਤੋਂ ਬਾਅਦ ਯੂਟੀਲਿਟੀ ਸਰਟੀਫਿਕੇਟ (ਯੂ ਸੀ) ਨਾ ਦਿੱਤੇ ਜਾਣ ਕਾਰਨ ਕਥਿਤ ਤੌਰ ’ਤੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 2020-21 ਤੋਂ 2024-25 ਵਿੱਚ 15ਵੇਂ ਵਿੱਤ ਆਯੋਗ ਤਹਿਤ ਜ਼ਿਲ੍ਹੇ ਦੀਆਂ 936 ਪੰਚਾਇਤਾਂ…

ਝੂਠੇ ਮੁਕਾਬਲੇ ’ਚ ਸਜ਼ਾਯਾਫ਼ਤਾ ਸਾਬਕਾ ਪੁਲੀਸ ਅਧਿਕਾਰੀਆਂ ’ਤੇ ਪਟਿਆਲਾ ਜੇਲ੍ਹ ’ਚ ਹਮਲਾ

ਪਟਿਆਲਾ:  ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਤਿੰਨ ਸੇਵਾਮੁਕਤ ਪੁਲੀਸ ਅਧਿਕਾਰੀਆਂ ਅਤੇ ਇਕ ਹੋਰ ਵਿਅਕਤੀ ’ਤੇ ਹਮਲਾ ਕਰਨ ਵਾਲੇ ਸੰਦੀਪ ਸਿੰਘ ਉਰਫ਼ ਸੰਨ੍ਹੀ ’ਤੇ ਤ੍ਰਿਪੜੀ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਸੰਦੀਪ ਸਿੰਘ ਸੰਨ੍ਹੀ ਹਿੰਦੂ ਆਗੂ ਸੁਧੀਰ ਸੂਰੀ…
ਨੇਪਾਲ: Gen-Z ਦੇ ਪ੍ਰਦਰਸ਼ਨਾਂ ਦੌਰਾਨ ਮ੍ਰਿਤਕਾਂ ਦੀ ਗਿਣਤੀ 31 ਹੋਈ, ਅੰਤਰਿਮ ਸਰਕਾਰ ਲਈ ਗੱਲਬਾਤ ਜਾਰੀ

ਨੇਪਾਲ: Gen-Z ਦੇ ਪ੍ਰਦਰਸ਼ਨਾਂ ਦੌਰਾਨ ਮ੍ਰਿਤਕਾਂ ਦੀ ਗਿਣਤੀ 31 ਹੋਈ, ਅੰਤਰਿਮ ਸਰਕਾਰ ਲਈ ਗੱਲਬਾਤ ਜਾਰੀ

ਕਾਠਮੰਡੂ : ਕਾਠਮੰਡੂ ਘਾਟੀ ਵਿੱਚ ਚੱਲ ਰਹੇ Gen Z ਦੇ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਇਹ ਜਾਣਕਾਰੀ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ, ਜਿੱਥੇ ਪੋਸਟਮਾਰਟਮ ਲਈ ਲਾਸ਼ਾਂ ਲਿਆਂਦੀਆਂ ਗਈਆਂ…
ਨੇਪਾਲ: ਜੇਲ੍ਹਾਂ ਵਿੱਚ ਝੜਪਾਂ ਦੌਰਾਨ ਤਿੰਨ ਕੈਦੀਆਂ ਦੀ ਮੌਤ; 15,000 ਤੋਂ ਵੱਧ ਫਰਾਰ

ਨੇਪਾਲ: ਜੇਲ੍ਹਾਂ ਵਿੱਚ ਝੜਪਾਂ ਦੌਰਾਨ ਤਿੰਨ ਕੈਦੀਆਂ ਦੀ ਮੌਤ; 15,000 ਤੋਂ ਵੱਧ ਫਰਾਰ

ਕਾਠਮੰਡੂ : ਨੇਪਾਲ ਵਿੱਚ ਹਿੰਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਵੀਰਵਾਰ ਨੂੰ ਇੱਕ ਜੇਲ੍ਹ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਹੋਈ ਝੜਪ ਵਿੱਚ ਤਿੰਨ ਕੈਦੀ ਮਾਰੇ ਗਏ ਹਨ, ਜਦੋਂ ਕਿ ਦੋ ਦਰਜਨ ਤੋਂ ਵੱਧ ਜੇਲ੍ਹਾਂ ਵਿੱਚੋਂ 15,000 ਤੋਂ ਵੱਧ ਕੈਦੀ ਫਰਾਰ ਹੋ ਗਏ ਹਨ। ਇਸ ਦੌਰਾਨ…
ਏਸ਼ੀਆ ਕੱਪ: ਕੀ ਭਾਰਤ ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਰੱਦ?

ਏਸ਼ੀਆ ਕੱਪ: ਕੀ ਭਾਰਤ ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਰੱਦ?

ਨਵੀਂ ਦਿੱਲੀ : ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਗਈ ਹੈ, ਜਿਸ ਵਿੱਚ 14 ਸਤੰਬਰ ਨੂੰ ਦੁਬਈ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਟੀ-20 ਏਸ਼ੀਆ ਕੱਪ ਕ੍ਰਿਕਟ ਮੈਚ ਨੂੰ ਰੱਦ ਕਰਨ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਹੈ। ਇਸ…
ਪਟਿਆਲਾ: ਬੱਸ ਦਰੱਖਤ ਨਾਲ ਟਕਰਾਉਣ ਕਾਰਨ 15 ਜ਼ਖ਼ਮੀ

ਪਟਿਆਲਾ: ਬੱਸ ਦਰੱਖਤ ਨਾਲ ਟਕਰਾਉਣ ਕਾਰਨ 15 ਜ਼ਖ਼ਮੀ

ਪਟਿਆਲਾ : ਜ਼ਿਲ੍ਹੇ ਦੇ ਨਾਭਾ ਬਲਾਕ ਖੇਤਰ ਵਿੱਚ ਇੱਕ ਬੱਸ ਦਰੱਖਤ ਨਾਲ ਟਕਰਾਉਣ ਕਾਰਨ 15 ਵਿਅਕਤੀ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਾਭਾ ਬਲਾਕ ਦੇ ਫਰੀਦਪੁਰ ਪਿੰਡ ਨੇੜੇ ਵਾਪਰੀ ਜਦੋਂ ਸਰਕਾਰੀ ਬੱਸ ਮੱਲੇਵਾਲ ਤੋਂ ਪਟਿਆਲਾ ਜਾ ਰਹੀ…
ਟਰੰਪ ਦੇ ਨਜ਼ਦੀਕੀ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ

ਟਰੰਪ ਦੇ ਨਜ਼ਦੀਕੀ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ

ਓਰੇਮ : ਰੂੜ੍ਹੀਵਾਦੀ ਕਾਰਕੁਨ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਸਹਿਯੋਗੀ ਚਾਰਲੀ ਕਿਰਕ(31) ਨੂੰ ਬੁੱਧਵਾਰ ਨੂੰ ਯੂਟਾ ਕਾਲਜ ਦੇ ਇੱਕ ਸਮਾਗਮ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਨੂੰ ਰਾਜ ਦੇ ਗਵਰਨਰ ਨੇ ‘ਰਾਜਨੀਤਿਕ ਕਤਲ’ ਕਿਹਾ ਹੈ। ਯੂਟਾ…

ਫ਼ਰਜ਼ੀ ਜੀਐੱਸਟੀ ITC ਕੇਸ: ਈਡੀ ਵੱਲੋਂ ਹਰਿਆਣਾ ਸਣੇ ਕਈ ਰਾਜਾਂ ਵਿਚ ਛਾਪੇ

ਨਵੀਂ ਦਿੱਲੀ :  ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ 650 ਕਰੋੜ ਰੁਪਏ ਦੇ ਕਥਿਤ ਜਾਅਲੀ ਜੀਐਸਟੀ ਇਨਪੁੱਟ ਟੈਕਸ ਕ੍ਰੈਡਿਟ ਦਾਅਵੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਈ ਰਾਜਾਂ ਵਿੱਚ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਦੇ ਗੁਹਾਟੀ ਦਫ਼ਤਰ…
ਸਿੰਗਾਪੁਰ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ’ਚੋਂ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਾਰਿਆ

ਸਿੰਗਾਪੁਰ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ’ਚੋਂ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਾਰਿਆ

ਨਵੀਂ ਦਿੱਲੀ : ਸਿੰਗਾਪੁਰ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿੱਚ 200 ਤੋਂ ਵੱਧ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਉਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਏਅਰ ਕੰਡੀਸ਼ਨਿੰਗ ਸਿਸਟਮ ਖਰਾਬ ਹੋ ਗਿਆ ਅਤੇ ਉਨ੍ਹਾਂ ਨੂੰ ਕਰੀਬ ਦੋ ਘੰਟੇ ਜਹਾਜ਼ ਵਿਚ…
ਮਜੀਠੀਆ ਦੀ ਪੇਸ਼ਗੀ ਜ਼ਮਾਨਤ ਅਰਜ਼ੀ: ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਦੋ ਹਫ਼ਤਿਆਂ ’ਚ ਜਵਾਬ ਮੰਗਿਆ

ਮਜੀਠੀਆ ਦੀ ਪੇਸ਼ਗੀ ਜ਼ਮਾਨਤ ਅਰਜ਼ੀ: ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਦੋ ਹਫ਼ਤਿਆਂ ’ਚ ਜਵਾਬ ਮੰਗਿਆ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਪਟੀਸ਼ਨ ਉੱਤੇ ਪੰਜਾਬ ਸਰਕਾਰ ਤੋਂ ਦੋ ਹਫ਼ਤਿਆਂ ਵਿਚ ਜਵਾਬ ਮੰਗਿਆ ਹੈ। ਬੈਂਚ ਨੇ ਸੂਬਾ ਸਰਕਾਰ ਨੂੰ 23 ਸਤੰਬਰ ਲਈ…
ਹੁਣ ਅਭਿਸ਼ੇਕ ਬੱਚਨ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ

ਹੁਣ ਅਭਿਸ਼ੇਕ ਬੱਚਨ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ

ਨਵੀਂ ਦਿੱਲੀ : ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੋਂ ਬਾਅਦ ਹੁਣ ਉਸ ਦੇ ਪਤੀ ਅਭਿਨੇਤਾ ਅਭਿਸ਼ੇਕ ਬੱਚਨ ਨੇ ਵੀ ਪਰਸਨੈਲਿਟੀ ਰਾਈਟਸ (ਸ਼ਖਸੀਅਤ ਦੇ ਅਧਿਕਾਰ) ਦੀ ਰਾਖੀ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਭਿਸ਼ੇਕ ਨੇ ਪਟੀਸ਼ਨ ਦਾਇਰ ਕਰਕੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ…
ਪ੍ਰਧਾਨ ਮੰਤਰੀ ਮੋਦੀ ਅਤੇ ਮੇਲੋਨੀ ਦੀ ਏਆਈ ਰਾਹੀਂ ਤਿਆਰ ਕੀਤੀ ਇਤਰਾਜ਼ਯੋਗ ਵੀਡੀਓ, ਗ੍ਰਿਫਤਾਰ

ਪ੍ਰਧਾਨ ਮੰਤਰੀ ਮੋਦੀ ਅਤੇ ਮੇਲੋਨੀ ਦੀ ਏਆਈ ਰਾਹੀਂ ਤਿਆਰ ਕੀਤੀ ਇਤਰਾਜ਼ਯੋਗ ਵੀਡੀਓ, ਗ੍ਰਿਫਤਾਰ

ਰਾਏਬਰੇਲੀ (ਯੂਪੀ) : ਮਸਨੂਈ ਬੌਧਿਕਤਾ(Artificial intelligence) ਦੇ ਆਉਣ ਨਾਲ ਡਿਜੀਟਲ ਖੇਤਰ ਵਿੱਚ ਭਾਵੇਂ ਇਨਕਲਾਬ ਆ ਗਿਆ ਹੈ, ਪਰ ਕੁੱਝ ਲੋਕ ਇਸ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਕਰ ਰਹੇ ਹਨ। ਬੀਤੇ ਲੰਮੇਂ ਸਮੇਂ ਤੋਂ ਲੋਕ ਹੀਰੋ ਅਤੇ ਹੀਰੋਇਨ ਦੀਆਂ ਤਸਵੀਰਾਂ ਨੂੰ…
Samsung Mobile US ਨੇ ਆਈਫੋਨ 17 ਦੀ ਰਿਲੀਜ਼ ’ਤੇ Apple ਦਾ ਮਜ਼ਾਕ ਉਡਾਇਆ

Samsung Mobile US ਨੇ ਆਈਫੋਨ 17 ਦੀ ਰਿਲੀਜ਼ ’ਤੇ Apple ਦਾ ਮਜ਼ਾਕ ਉਡਾਇਆ

ਚੰਡੀਗੜ੍ਹ : ਹਾਲ ਹੀ ਵਿੱਚ Samsung Mobile US ਨੇ ਆਈਫੋਨ 17 ਦੀ ਰਿਲੀਜ਼ ਨੂੰ ਲੈ ਕੇ ਅਸਿੱਧੇ ਤੌਰ ਤੇ ਐਪਲ 'ਤੇ ਕਈ ਤਰ੍ਹਾਂ ਦੇ ਮਜ਼ਾਕੀਆ ਟਵੀਟ ਕੀਤੇ ਹਨ। ਸੈਮਸੰਗ ਨੇ ਐਪਲ ਦੀ ਇਨੋਵੇਸ਼ਨ ਅਤੇ ਹਾਈਪ ਨੂੰ ਨਿਸ਼ਾਨਾ ਬਣਾਇਆ ਹੈ, ਖਾਸ…
ਪ੍ਰਧਾਨ ਮੰਤਰੀ ਮੋਦੀ ਵੱਲੋਂ ਮੋਹਨ ਭਾਗਵਤ ਦੀ ਸ਼ਲਾਘਾ

ਪ੍ਰਧਾਨ ਮੰਤਰੀ ਮੋਦੀ ਵੱਲੋਂ ਮੋਹਨ ਭਾਗਵਤ ਦੀ ਸ਼ਲਾਘਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਨ ਭਾਗਵਤ ਨੂੰ ਉਨ੍ਹਾਂ ਦੇ 75ਵੇਂ ਜਨਮਿਦਨ ਮੌਕੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਇਸ ਮੌਕੇ ਮੋਦੀ ਨੇ ਭਾਗਵਤ ਦੀ ਬੌਧਿਕ ਡੂੰਘਾਈ ਅਤੇ ਹਮਦਰਦ ਲੀਡਰਸ਼ਿਪ ਲਈ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ 2009 ਤੋਂ…
ਨੇਪਾਲ ਦੇ ਮੰਤਰੀ, ਸਿਖਰਲੇ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਹੈਲੀਕਾਪਟਰ ਦੀ ਰੱਸੀ ਫੜ ਭੱਜੇ

ਨੇਪਾਲ ਦੇ ਮੰਤਰੀ, ਸਿਖਰਲੇ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਹੈਲੀਕਾਪਟਰ ਦੀ ਰੱਸੀ ਫੜ ਭੱਜੇ

ਚੰਡੀਗੜ੍ਹ : ਕਾਠਮੰਡੂ ਨੇਪਾਲ ਵਿਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਮੰਤਰੀਆਂ, ਸਿਖਰਲੇ ਸਰਕਾਰੀ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛੱਤਾਂ ਤੋਂ ਫੌਜੀ ਹੈਲੀਕਾਪਟਰ ਜ਼ਰੀਏ ਏਅਰਲਿਫਟ ਕਰਦਿਆਂ ਦੇਖਿਆ ਗਿਆ ਹੈ। ਇੱਕ ਵੀਡੀਓ ਵਿੱਚ ਉੱਚ ਅਧਿਕਾਰੀ ਹੈਲੀਕਾਪਟਰ ਨਾਲ ਰੱਸੀਆਂ…