ਕੈਨੇਡਾ: ਟਰਾਈ ਬਹਾਨੇ ਕਾਰ ਲੈ ਕੇ ਰਫੂਚੱਕਰ ਹੋਏ ਦੋ ਭਾਰਤੀ ਕਾਬੂ

ਕੈਨੇਡਾ: ਟਰਾਈ ਬਹਾਨੇ ਕਾਰ ਲੈ ਕੇ ਰਫੂਚੱਕਰ ਹੋਏ ਦੋ ਭਾਰਤੀ ਕਾਬੂ

ਵੈਨਕੂਵਰ: ਓਂਟਾਰੀਓ ਦੀ ਪੀਲ ਪੁਲੀਸ ਨੇ ਕਾਰ ਵਿਕਰੇਤਾ ਕੋਲ ਗਾਹਕ ਬਣ ਕੇ ਆਏ ਅਤੇ ਟਰਾਈ ਲੈਣ ਦੇ ਬਹਾਨੇ ਮਾਲਕ ਨੂੰ ਜ਼ਖ਼ਮੀ ਕਰਕੇ ਰਫੂਚੱਕਰ ਹੋਣ ਵਾਲ ਦੋਵੇਂ ਭਾਰਤੀਆਂ ਨੂੰ ਕਾਰ ਸਮੇਤ ਵਿੰਡਸਰ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸਿਮਰਜੀਤ ਸਿੰਘ…
ਕਾਸ਼ ਪਟੇਲ ਦੀ ਡੈਮੋਕਰੈਟਾਂ ਨਾਲ ਤਿੱਖੀ ਝੜਪ

ਕਾਸ਼ ਪਟੇਲ ਦੀ ਡੈਮੋਕਰੈਟਾਂ ਨਾਲ ਤਿੱਖੀ ਝੜਪ

ਵਾਸ਼ਿੰਗਟਨ (ਅਮਰੀਕਾ): ਸੰਘੀ ਜਾਂਚ ਏਜੰਸੀ ਐੱਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਦਾ ਮੰਗਲਵਾਰ ਨੂੰ ਸੈਨੇਟ ਦੀ ਸੁਣਵਾਈ ਦੌਰਾਨ ਡੈਮੋਕਰੈਟ ਆਗੂਆਂ ਨਾਲ ਟਕਰਾਅ ਹੋਇਆ। ਪਟੇਲ ਨੇ ਆਪਣੇ ਰਿਕਾਰਡ ਦਾ ਬਚਾਅ ਕੀਤਾ, ਜਿਸ ਸਬੰਧੀ ਆਲੋਚਨਾ ਕੀਤੀ ਜਾ ਰਹੀ ਸੀ ਕਿ ਉਨ੍ਹਾਂ…
ਟਰੰਪ ਵੱਲੋਂ ਭਾਰਤ ਤੇ ਚੀਨ ਸਣੇ 23 ਮੁਲਕ ਗ਼ੈਰਕਾਨੂੰਨੀ ਨਸ਼ਾ ਉਤਪਾਦਕਾਂ ਵਜੋਂ ਨਾਮਜ਼ਦ

ਟਰੰਪ ਵੱਲੋਂ ਭਾਰਤ ਤੇ ਚੀਨ ਸਣੇ 23 ਮੁਲਕ ਗ਼ੈਰਕਾਨੂੰਨੀ ਨਸ਼ਾ ਉਤਪਾਦਕਾਂ ਵਜੋਂ ਨਾਮਜ਼ਦ

ਨਿੳੂ ਯਾਰਕ/ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ, ਅਫ਼ਗ਼ਾਨਿਸਤਾਨ, ਭਾਰਤ ਤੇ ਪਾਕਿਸਤਾਨ ਨੂੰ 23 ਪ੍ਰਮੁੱਖ ਨਸ਼ੀਲੇ ਪਦਾਰਥਾਂ ਦੀ ਆਮਦੋਰਫ਼ਤ ਜਾਂ ਪ੍ਰਮੁੱਖ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਉਤਪਾਦਕ ਦੇਸ਼ਾਂ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦਾ ਨਿਰਮਾਣ ਅਤੇ ਤਸਕਰੀ ਕਰਕੇ ਇਹ…
ਕੱਪੜਾ ਮੰਤਰੀ ਮਾਰਗੇਰੀਟਾ ਵੱਲੋਂ ਭਾਰਤੀਆਂ ਨਾਲ ਮੁਲਾਕਾਤ

ਕੱਪੜਾ ਮੰਤਰੀ ਮਾਰਗੇਰੀਟਾ ਵੱਲੋਂ ਭਾਰਤੀਆਂ ਨਾਲ ਮੁਲਾਕਾਤ

ਬ੍ਰਿਸਬੇਨ: ਭਾਰਤ ਦੇ ਕੇਂਦਰੀ ਕੱਪੜਾ ਅਤੇ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਇੱਥੇ ਭਾਰਤੀਆਂ ਨਾਲ ਮੁਲਾਕਾਤ ਕੀਤੀ। ‘ਆਸਟਰੇਲੀਅਨਜ਼ ਆਫ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ’ ’ਤੇ ਹੋਏ ਸਮਾਗਮ ਵਿੱਚ ਸੰਬੋਧਨ ਕਰਦਿਆਂ ਪੰਜਾਬੀਆਂ ਦੇ ਨੁਮਾਇੰਦੇ ਪ੍ਰਣਾਮ ਸਿੰਘ ਹੇਅਰ ਨੇ ਕਿਹਾ ਕਿ ਇਹ ਸਮਾਰਕ…
ਜੰਮੂ ਕਸ਼ਮੀਰ: ਤਿੰਨ ਹਫ਼ਤਿਆਂ ਮਗਰੋਂ ਸ਼ੁਰੂ ਹੋਈ ਵੈਸ਼ਨੋ ਦੇਵੀ ਯਾਤਰਾ ਮੁੜ ਮੁਲਤਵੀ

ਜੰਮੂ ਕਸ਼ਮੀਰ: ਤਿੰਨ ਹਫ਼ਤਿਆਂ ਮਗਰੋਂ ਸ਼ੁਰੂ ਹੋਈ ਵੈਸ਼ਨੋ ਦੇਵੀ ਯਾਤਰਾ ਮੁੜ ਮੁਲਤਵੀ

ਜੰਮੂ: ਢਿੱਗਾਂ ਡਿੱਗਣ ਅਤੇ ਲਗਾਤਾਰ ਜ਼ੋਰਦਾਰ ਮੀਂਹ ਕਾਰਨ 22 ਦਿਨਾਂ ਤੱਕ ਮੁਲਤਵੀ ਰਹਿਣ ਮਗਰੋਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਤੀਰਥਯਾਤਰਾ ਬੁੱਧਵਾਰ ਨੂੰ ਮੁੜ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ…
ਸਾਡੇ ਫ਼ੌਜੀਆਂ ਨੇ ਪਾਕਿਸਤਾਨ ਦੀਆਂ ਗੋਡਣੀਆਂ ਲੁਆਈਆਂ: ਮੋਦੀ

ਸਾਡੇ ਫ਼ੌਜੀਆਂ ਨੇ ਪਾਕਿਸਤਾਨ ਦੀਆਂ ਗੋਡਣੀਆਂ ਲੁਆਈਆਂ: ਮੋਦੀ

ਧਾਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੀਆਂ ਗੋਡਣੀਆਂ ਲੁਆ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਨੇ ਦੇਖਿਆ ਸੀ ਕਿ ਕਿਵੇਂ ਪਾਕਿਸਤਾਨੀ ਅਤਿਵਾਦੀ ਰੋ ਰਹੇ ਸਨ…
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਲਈ ਵੋਟਿੰਗ ਸ਼ੁਰੂ

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਲਈ ਵੋਟਿੰਗ ਸ਼ੁਰੂ

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (DUSU) ਚੋਣਾਂ ਲਈ ਵੋਟਿੰਗ ਵੀਰਵਾਰ ਸਵੇਰੇ ਸ਼ੁਰੂ ਹੋ ਗਈ ਹੈ। ਇਸ ਸਾਲ 52 ਕਾਲਜਾਂ ਦੇ 2.75 ਲੱਖ ਤੋਂ ਵੱਧ ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ। ਪੋਲਿੰਗ ਦਾ ਸ਼ਡਿਊਲ ਵੋਟਿੰਗ ਦੋ ਸ਼ਿਫਟਾਂ ਵਿੱਚ ਹੋਵੇਗੀ। ਡੇਅ…
ਦਿਸ਼ਾ ਪਟਾਨੀ ਦੇ ਘਰ ’ਤੇ ਗੋਲੀਬਾਰੀ: ਦੋ ਸ਼ੂਟਰ ਮੁਕਾਬਲੇ ’ਚ ਹਲਾਕ

ਦਿਸ਼ਾ ਪਟਾਨੀ ਦੇ ਘਰ ’ਤੇ ਗੋਲੀਬਾਰੀ: ਦੋ ਸ਼ੂਟਰ ਮੁਕਾਬਲੇ ’ਚ ਹਲਾਕ

ਲਖਨਊ/ਦਿੱਲੀ: ਬੌਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ (Disha Patani) ਦੇ ਬਰੇਲੀ ਸਥਿਤ ਘਰ ਬਾਹਰ ਗੋਲੀਬਾਰੀ ਵਿੱਚ ਕਥਿਤ ਤੌਰ ’ਤੇ ਸ਼ਾਮਲ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਦੋ ਸਰਗਰਮ ਮੈਂਬਰ ਬੁੱਧਵਾਰ ਨੂੰ ਗਾਜ਼ੀਆਬਾਦ (ਉਤਰ ਪ੍ਰਦੇਸ਼) ਵਿੱਚ ਟ੍ਰੋਨਿਕਾ ਸਿਟੀ ਨੇੜੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ। ਹਾਲਾਂਕਿ,…
ਪੰਜਾਬ ’ਚ 10 ਹਜ਼ਾਰ ਏਕੜ ਝੋਨੇ ਦੀ ਫ਼ਸਲ ’ਤੇ ‘ਚੀਨੀ ਵਾਇਰਸ’ ਦਾ ਹਮਲਾ

ਪੰਜਾਬ ’ਚ 10 ਹਜ਼ਾਰ ਏਕੜ ਝੋਨੇ ਦੀ ਫ਼ਸਲ ’ਤੇ ‘ਚੀਨੀ ਵਾਇਰਸ’ ਦਾ ਹਮਲਾ

ਮਾਨਸਾ: ਪੰਜਾਬ ਵਿੱਚ ਪੱਕਣ ’ਤੇ ਆਈ ਝੋਨੇ ਦੀ ਫ਼ਸਲ ਉਪਰ ‘ਚੀਨੀ ਵਾਇਰਸ’ ਦਾ ਹਮਲਾ ਹੋ ਗਿਆ ਹੈ। ਇਸ ਤੋਂ ਘਬਰਾ ਕੇ ਕਿਸਾਨਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਸਪਰੇਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਇਰਸ ਦੇ ਹਮਲੇ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ…
Charlie Kirk Murder Case: ਕਤਲ ਦੇ ਮੁਲਜ਼ਮ ‘ਤੇ ਅਦਾਲਤ ‘ਚ ਦੋਸ਼ ਤੈਅ, ਪੋਪ ਨੇ ਦੁੱਖ ਪ੍ਰਗਟ ਕੀਤਾ

Charlie Kirk Murder Case: ਕਤਲ ਦੇ ਮੁਲਜ਼ਮ ‘ਤੇ ਅਦਾਲਤ ‘ਚ ਦੋਸ਼ ਤੈਅ, ਪੋਪ ਨੇ ਦੁੱਖ ਪ੍ਰਗਟ ਕੀਤਾ

ਪ੍ਰੋਵੋ/ਰੋਮ: ਯੂਟਾ ਵੈਲੀ ਯੂਨੀਵਰਸਿਟੀ ਕੈਂਪਸ ਵਿੱਚ ਪਿਛਲੇ ਹਫ਼ਤੇ ਇੱਕ ਸਮਾਗਮ ਦੌਰਾਨ ਰੂੜੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਖ਼ਿਲਾਫ਼ ਅਦਾਲਤ ਵਿੱਚ ਸੱਤ ਦੋਸ਼ ਤੈਅ ਕੀਤੇ ਗਏ ਹਨ। ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ 22 ਸਾਲਾ…
ਟਰੰਪ ਨੇ ਮੋਦੀ ਨੂੰ ਫੋਨ ’ਤੇ ਜਨਮਦਿਨ ਦੀ ਵਧਾਈ ਦਿੱਤੀ; ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਨ ਦੇ ਸਹਿਯੋਗ ਲਈ ਕੀਤਾ ਧੰਨਵਾਦ

ਟਰੰਪ ਨੇ ਮੋਦੀ ਨੂੰ ਫੋਨ ’ਤੇ ਜਨਮਦਿਨ ਦੀ ਵਧਾਈ ਦਿੱਤੀ; ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਨ ਦੇ ਸਹਿਯੋਗ ਲਈ ਕੀਤਾ ਧੰਨਵਾਦ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫ਼ੋਨ ’ਤੇ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਨ ਵਿੱਚ ਸਹਿਯੋਗ ਲਈ ਭਾਰਤੀ ਨੇਤਾ ਦਾ ਧੰਨਵਾਦ ਕੀਤਾ। ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ…
ਵੈਸ਼ਨੋ ਦੇਵੀ ਯਾਤਰਾ 3 ਹਫ਼ਤਿਆਂ ਬਾਅਦ ਮੁੜ ਸ਼ੁਰੂ

ਵੈਸ਼ਨੋ ਦੇਵੀ ਯਾਤਰਾ 3 ਹਫ਼ਤਿਆਂ ਬਾਅਦ ਮੁੜ ਸ਼ੁਰੂ

ਜੰਮੂ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੂਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਬੁੱਧਵਾਰ ਨੂੰ ਮੁੜ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰਾ 22 ਦਿਨਾਂ ਤੱਕ ਬੰਦ ਰਹੀ ਸੀ। ਗ਼ੌਰਤਲਬ ਹੈ ਕਿ ਵੱਡੇ ਪੱਧਰ ’ਤੇ…
BMW ਹਾਦਸਾ: ਮਹਿਲਾ ਦੇ ਪਤੀ ਨੇ ਕਿਹਾ ਹਾਦਸਾ ਕਿਵੇਂ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ

BMW ਹਾਦਸਾ: ਮਹਿਲਾ ਦੇ ਪਤੀ ਨੇ ਕਿਹਾ ਹਾਦਸਾ ਕਿਵੇਂ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ

ਨਵੀਂ ਦਿੱਲੀ: ਇੱਕ ਸੀਨੀਅਰ ਵਿੱਤ ਮੰਤਰਾਲੇ ਦੇ ਅਧਿਕਾਰੀ ਦੀ ਮੌਤ ਦੇ ਕਥਿਤ ਦੋਸ਼ ਵਿੱਚ ਗ੍ਰਿਫ਼ਤਾਰ ਔਰਤ ਦੇ ਪਤੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਸਹੁਰੇ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਸ ਦੀ ਪਤਨੀ ਜ਼ਖਮੀਆਂ ਨੂੰ ਉਨ੍ਹਾਂ ਦੇ ਹਸਪਤਾਲ…
ਪੁਣੇ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ’ਚ ਦੇਰੀ ਕਾਰਨ ਛੇ ਨਿਸ਼ਾਨੇਬਾਜ਼ ਗੋਆ ਟੂਰਨਾਮੈਂਟ ਲਈ ਉਡਾਣ ਤੋਂ ਖੁੰਝੇ

ਪੁਣੇ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ’ਚ ਦੇਰੀ ਕਾਰਨ ਛੇ ਨਿਸ਼ਾਨੇਬਾਜ਼ ਗੋਆ ਟੂਰਨਾਮੈਂਟ ਲਈ ਉਡਾਣ ਤੋਂ ਖੁੰਝੇ

ਪੁਣੇ : ਪੁਣੇ ਤੋਂ ਇੱਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਗੋਆ ਜਾਣ ਵਾਲੇ ਛੇ ਨਿਸ਼ਾਨੇਬਾਜ਼ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ਦੌਰਾਨ ਦੇਰੀ ਕਾਰਨ ਆਪਣੀ ਉਡਾਣ ਤੋਂ ਖੁੰਝ ਗਏ। 18 ਸਾਲ ਤੋਂ ਘੱਟ ਉਮਰ ਦੇ ਇਹ ਨਿਸ਼ਾਨੇਬਾਜ਼ ਅਕਾਸਾ ਏਅਰ ਦੀ ਉਡਾਣ (QP-1143)…
ਪੰਜਾਬ ’ਚ ਦੋ ਲੱਖ ਏਕੜ ਰਕਬੇ ’ਤੇ ਚੜ੍ਹੀ ਰੇਤ

ਪੰਜਾਬ ’ਚ ਦੋ ਲੱਖ ਏਕੜ ਰਕਬੇ ’ਤੇ ਚੜ੍ਹੀ ਰੇਤ

ਚੰਡੀਗਡ਼੍ਹ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਕਰੀਬ 2.15 ਲੱਖ ਏਕੜ ਰਕਬੇ ’ਚ ਰੇਤ ਚੜ੍ਹ ਗਈ ਹੈ ਜਿਸ ਨੂੰ ਹਟਾਉਣ ਲਈ 151.19 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਖੇਤਾਂ ’ਚੋਂ ਰੇਤ ਹਟਾਉਣ ਲਈ ਕੌਮੀ ਕ੍ਰਿਸ਼ੀ ਵਿਕਾਸ ਯੋਜਨਾ…
ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ’ਤੇ #ਕੌਮੀ ਬੇਰੁਜ਼ਗਾਰੀ ਦਿਵਸ ਸੋਸ਼ਲ ਮੀਡੀਆ ’ਤੇ ਹੋ ਰਿਹਾ ਟ੍ਰੈਂਡ

ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ’ਤੇ #ਕੌਮੀ ਬੇਰੁਜ਼ਗਾਰੀ ਦਿਵਸ ਸੋਸ਼ਲ ਮੀਡੀਆ ’ਤੇ ਹੋ ਰਿਹਾ ਟ੍ਰੈਂਡ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ। ਜਿੱਥੇ ਇਕ ਪਾਸੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਤਮਾਮ ਸਿਆਸੀ ਸ਼ਖ਼ਸੀਅਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਜਨਮਦਿਨ ਮੌਕੇ ਵਧਾਈਆਂ ਭੇਜੀਆਂ ਜਾ ਰਹੀਆਂ ਹਨ ਉੱਥੇ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀ #ModiAt75…

ਅਡਾਨੀ ਗੁਰੱਪ ਮਾਣਹਾਨੀ ਸ਼ਿਕਾਇਤ: ਪੱਤਰਕਾਰ ਅਭਿਸਾਰ ਸ਼ਰਮਾ ਤੇ ਪਰੂਲੇਕਰ ਨੂੰ ਨੋਟਿਸ

ਅਹਿਮਦਾਬਾਦ: ਗਾਂਧੀਨਗਰ ਦੀ ਅਦਾਲਤ ਨੇ ਅਡਾਨੀ ਗਰੁੱਪ ਵੱਲੋਂ ਅਪਰਾਧਕ ਮਾਣਹਾਨੀ ਸ਼ਿਕਾਇਤਾਂ ਦਾਇਰ ਕਰਨ ਮਗਰੋਂ ਪੱਤਰਕਾਰ ਅਭਿਸਾਰ ਸ਼ਰਮਾ ਤੇ ਰਾਜੂ ਪਰੂਲੇਕਰ ਨੂੰ 20 ਸਤੰਬਰ ਨੂੰ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਹਨ। ਕਾਰੋਬਾਰੀ ਗਰੁੱਪ ਨੇ ਯੂਟਿਊਬਰ ਅਭਿਸਾਰ ਸ਼ਰਮਾ ਅਤੇ…
75 ਸਾਲ ਦੇ ਹੋਏ ਪ੍ਰਧਾਨ ਮੰਤਰੀ ਮੋਦੀ; ਰਾਸ਼ਟਰਪਤੀ ਸਣੇ ਸਿਆਸੀ ਸ਼ਖ਼ਸੀਅਤਾਂ ਨੇ ਵਧਾਈ ਦਿੱਤੀ

75 ਸਾਲ ਦੇ ਹੋਏ ਪ੍ਰਧਾਨ ਮੰਤਰੀ ਮੋਦੀ; ਰਾਸ਼ਟਰਪਤੀ ਸਣੇ ਸਿਆਸੀ ਸ਼ਖ਼ਸੀਅਤਾਂ ਨੇ ਵਧਾਈ ਦਿੱਤੀ

ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ ’ਤੇ ਵਧਾਈ ਦਿੱਤੀ ਅਤੇ ਦੇਸ਼ ਵਿੱਚ ਮਹਾਨ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਸੰਸਕ੍ਰਿਤੀ ਪੈਦਾ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਮੁਰਮੂ ਨੇ ਪ੍ਰਧਾਨ ਮੰਤਰੀ ਨੂੰ ਆਪਣੇ…
ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਨੂੰ ‘ਸੇਵਾ ਪਖਵਾੜੇ’ ਵਜੋਂ ਮਨਾ ਰਹੀ ਹੈ ਭਾਜਪਾ

ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਨੂੰ ‘ਸੇਵਾ ਪਖਵਾੜੇ’ ਵਜੋਂ ਮਨਾ ਰਹੀ ਹੈ ਭਾਜਪਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਨੂੰ ਦੋ ਹਫ਼ਤਿਆਂ ਦੇ ‘ਸੇਵਾ ਪਖਵਾੜੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲਣ…
ਏਸ਼ੀਆ ਕੱਪ 2025: ਯੂਏਈ ਨਾਲ ਪਾਕਿਸਤਾਨ ਦਾ ਮੁਕਾਬਲਾ; ਜਿੱਤਣ ਵਾਲੀ ਟੀਮ ਸੁਪਰ-4 ਵਿੱਚ ਪਹੁੰਚੇਗੀ

ਏਸ਼ੀਆ ਕੱਪ 2025: ਯੂਏਈ ਨਾਲ ਪਾਕਿਸਤਾਨ ਦਾ ਮੁਕਾਬਲਾ; ਜਿੱਤਣ ਵਾਲੀ ਟੀਮ ਸੁਪਰ-4 ਵਿੱਚ ਪਹੁੰਚੇਗੀ

ਦੁਬਈ: ਏਸ਼ੀਆ ਕੱਪ 2025 ਦਾ 10ਵਾਂ ਮੈਚ ਅੱਜ ਪਾਕਿਸਤਾਨ ਅਤੇ ਯੂਏਈ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 8:00 ਵਜੇ ਸ਼ੁਰੂ ਹੋਵੇਗਾ। ਅੱਜ ਦੇ ਮੈਚ ਨੂੰ ਜਿੱਤਣ ਵਾਲੀ ਟੀਮ ਗਰੁੱਪ ਏ ਤੋਂ ਸੁਪਰ-4 ਲਈ ਕੁਆਲੀਫਾਈ…
ਦਿੱਲੀ: 12 ਕਰੋੜ ਦੀ ਹੈਰੋਇਨ ਬਰਾਮਦ, 5 ਗ੍ਰਿਫਤਾਰ

ਦਿੱਲੀ: 12 ਕਰੋੜ ਦੀ ਹੈਰੋਇਨ ਬਰਾਮਦ, 5 ਗ੍ਰਿਫਤਾਰ

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਉੱਤਰੀ ਦਿੱਲੀ ਦੇ ਬਾਹਰੀ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਦੌਰਾਨ ਪੰਜ ਕਥਿਤ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਲਗਪਗ 12 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਪੁਲੀਸ ਦੇ ਅਨੁਸਾਰ ਨਸ਼ੀਲੇ ਪਦਾਰਥਾਂ…
ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਮੁੜ ਤਲਬ

ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਮੁੜ ਤਲਬ

ਚੰਡੀਗੜ੍ਹ: ਬਠਿੰਡਾ ਦੀ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਮੁੜ ਤਲਬ ਕੀਤਾ ਹੈ। ਅਗਲੀ ਸੁਣਵਾਈ 29 ਸਤੰਬਰ ਨੂੰ ਹੋਣੀ ਹੈ ਅਤੇ ਇਸ ਮੌਕੇ ਕੰਗਨਾ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੋਵੇਗਾ। ਅਦਾਕਾਰਾ ਇਸ ਤੋਂ…
ਕੈਨੇਡਾ: ਵਿਨੀਪੈੱਗ ਵਿੱਚ ਸੱਭਿਆਰਚਾਰਕ ਪ੍ਰੋਗਰਾਮ ਦੌਰਾਨ ਲੋਕ ਝੂਮਣ ਲੱਗੇ

ਕੈਨੇਡਾ: ਵਿਨੀਪੈੱਗ ਵਿੱਚ ਸੱਭਿਆਰਚਾਰਕ ਪ੍ਰੋਗਰਾਮ ਦੌਰਾਨ ਲੋਕ ਝੂਮਣ ਲੱਗੇ

ਵਿਨੀਪੈੱਗ: ਵਿਨੀਪੈੱਗ ਦੇ ਸੈਵਨ ਓਕਸ ਪਰਫਾਰਮਿੰਗ ਆਰਟਸ ਸੈਂਟਰ ਵਿਚ "ਫੋਲਕ ਐਂਡ ਫਿਊਜ਼ਨ" ਕਲਚਰਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 10 ਦੇਸ਼ਾਂ ਦੀਆਂ 15 ਟੀਮਾਂ ਦੇ ਕੁੱਲ 160 ਕਲਾਕਾਰਾਂ ਨੇ ਹਿੱਸਾ ਲਿਆ। ਯੁਵਰਾਜ ਕੰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਨੀਟੋਬਾ ਦੇ ਸ਼ਹਿਰ…
ਰੂਸ ਫ਼ਸੇ ਨੌਜਵਾਨ ਦਾ ਮੁੱਦਾ ਕੇਂਦਰੀ ਮੰਤਰੀ ਕੋਲ ਚੁੱਕਿਆ

ਰੂਸ ਫ਼ਸੇ ਨੌਜਵਾਨ ਦਾ ਮੁੱਦਾ ਕੇਂਦਰੀ ਮੰਤਰੀ ਕੋਲ ਚੁੱਕਿਆ

ਧਰਮਕੋਟ: ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਵਲੋਂ ਰੂਸ ਵਿੱਚ ਫ਼ਸੇ ਹਲਕੇ ਦੇ ਨੌਜਵਾਨ ਦਾ ਮਾਮਲਾ ਕੇਂਦਰ ਸਰਕਾਰ ਦੇ ਮੰਤਰੀ ਕੋਲ ਉਠਾਉਂਦੇ ਹੋਏ ਉਸ ਦੀ ਸੁਰੱਖਿਅਤ ਵਾਪਸੀ ਮੰਗੀ ਹੈ। ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਤੇ ਆਏ ਕੇਂਦਰੀ ਮੰਤਰੀ ਐੱਸ ਪੀ…

ਚੀਨ ਸਾਗਰ ’ਚ ਚੀਨ ਤੇ ਫਿਲਪੀਨਜ਼ ਦੇ ਜਹਾਜ਼ ਟਕਰਾਉਣ ਕਾਰਨ ਤਣਾਅ

ਪੇਈਚਿੰਗ: ਚੀਨ ਦੇ ਤੱਟ ਰੱਖਿਅਕਾਂ ਨੇ ਫਿਲਪੀਨਜ਼ ਦੇ ਜਹਾਜ਼ ’ਤੇ ਅੱਜ ਸਕਾਰਬੋਰੋ ਸ਼ੋਆਲ ਨੇੜੇ ਆਪਣੇ ਜਹਾਜ਼ ਨੂੰ ਜਾਣਬੁੱਝ ਕੇ ਟੱਕਰ ਮਾਰਨ ਦਾ ਦੋਸ਼ ਲਾਇਆ ਹੈ। ਸਕਾਰਬੋਰੋ ਸ਼ੋਆਲ ਦੱਖਣੀ ਚੀਨ ਸਾਗਰ ’ਚ ਸਥਿਤ ਵਿਵਾਦਤ ਖੇਤਰ ਹੈ, ਜਿਸ ’ਤੇ ਦੋਵੇਂ ਦੇਸ਼ ਆਪਣਾ…

ਭਾਰਤੀ ਮੂਲ ਦੇ ਮੈਨੇਜਰ ਦੀ ਹੱਤਿਆ ਟਾਲੀ ਜਾ ਸਕਦੀ ਸੀ: ਏਜੰਸੀ

ਨਿਊਯਾਰਕ/ਵਾਸ਼ਿੰਗਟਨ: ਅਮਰੀਕਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਿਹਾ ਕਿ ਡੱਲਾਸ ਵਿੱਚ ਭਾਰਤੀ ਮੂਲ ਦੇ ਹੋਟਲ ਮੈਨੇਜਰ ਦੀ ਬੇਰਹਿਮੀ ਨਾਲ ਹੱਤਿਆ ਦੀ ਘਟਨਾ ਕਦੇ ਨਾ ਵਾਪਰਦੀ, ਜੇ ਪਿਛਲੇ ਬਾਇਡਨ ਪ੍ਰਸ਼ਾਸਨ ਨੇ ਦੋਸ਼ੀ ਨੂੰ ਰਿਹਾਅ ਨਾ ਕੀਤਾ ਹੁੰਦਾ। ਅਮਰੀਕਾ ਦੀ…

ਕਾਸ਼ ‘ਵਨਤਾਰਾ’ ਵਾਂਗ ਸਾਰੇ ਮਾਮਲੇ ਇੰਨੇ ਜਲਦੀ ਨਿਬੇੜੇ ਜਾਂਦੇ: ਜੈਰਾਮ ਰਮੇਸ਼

ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਸੁਪਰੀਮ ਕੋਰਟ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਜ਼ੁਆਲੋਜੀਕਲ ਰੈਸਕਿਊ ਐਂਡ ਰੀਹੈਬੀਲੇਸ਼ਨ ਸੈਂਟਰ ‘ਵਨਤਾਰਾ’ ਨੂੰ ਕਲੀਨ ਚਿੱਟ ਦੇਣ ’ਤੇ ਵਿਅੰਗ ਕਰਦਿਆਂ ਕਿਹਾ, ‘ਕਾਸ਼ ਸਾਰੇ ਮਾਮਲੇ ਇੰਨੀ ਤੇਜ਼ੀ ਅਤੇ ਸਪੱਸ਼ਟਤਾ ਨਾਲ…
ਰੂਸ ਨੇ ਬੇਲਾਰੂਸ ਨਾਲ ਫੌ਼ਜੀ ਮਸ਼ਕਾਂ ’ਚ ਪਰਮਾਣੂ ਸਮਰੱਥਾ ਦਿਖਾਈ

ਰੂਸ ਨੇ ਬੇਲਾਰੂਸ ਨਾਲ ਫੌ਼ਜੀ ਮਸ਼ਕਾਂ ’ਚ ਪਰਮਾਣੂ ਸਮਰੱਥਾ ਦਿਖਾਈ

ਮਾਸਕੋ: ਰੂਸ ਨੇ ਬੇਲਾਰੂਸ ਨਾਲ ਸਾਂਝੇ ਸੈਨਿਕ ਅਭਿਆਸ ਦੌਰਾਨ ਆਪਣੀ ਰਵਾਇਤੀ ਤੇ ਪਰਮਾਣੂ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਪੂਰਬੀ ਯੂਰੋਪ ’ਚ ਨਾਟੋ ਨਾਲ ਤਣਾਅ ਹੋਰ ਵਧ ਗਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਬੇਲਾਰੂਸ ਵਿੱਚ ਹੋਈਆਂ ਮਸ਼ਕਾਂ ਦੀ ਵੀਡੀਓ ਵੀ ਜਾਰੀ…
ਰੂਸ ਵੱਲੋਂ ਯੂਕਰੇਨ ’ਤੇ ਹਮਲੇ ਤੇਜ਼; 13 ਜ਼ਖ਼ਮੀ

ਰੂਸ ਵੱਲੋਂ ਯੂਕਰੇਨ ’ਤੇ ਹਮਲੇ ਤੇਜ਼; 13 ਜ਼ਖ਼ਮੀ

ਕੀਵ: ਰੂਸੀ ਫੌਜ ਨੇ ਦੱਖਣੀ ਯੂਕਰੇਨੀ ਸ਼ਹਿਰ4 ਜ਼ੈਪੋਰਿਜ਼ੀਆ ’ਤੇ ਰਾਤ ਭਰ ਰਾਕੇਟਾਂ ਨਾਲ ਬੰਬਾਰੀ ਕੀਤੀ, ਜਿਸ ਕਾਰਨ ਦੋ ਬੱਚਿਆਂ ਸਣੇ 13 ਜਣੇ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਰੂਸ ਵੱਲੋਂ ਸਾਢੇ ਤਿੰਨ ਸਾਲ ਪਹਿਲਾਂ ਗੁਆਂਢੀ ਮੁਲਕ ’ਤੇ ਹਮਲਾ…
ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਵੱਡੇ ਪੱਧਰ ’ਤੇ ਫੌਜੀ ਅਪਰੇਸ਼ਨ ਸ਼ੁਰੂ

ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਵੱਡੇ ਪੱਧਰ ’ਤੇ ਫੌਜੀ ਅਪਰੇਸ਼ਨ ਸ਼ੁਰੂ

ਯੇਰੂਸ਼ਲਮ/ਜਨੇਵਾ: ਇਜ਼ਰਾਈਲ ਨੇ ਗਾਜ਼ਾ ਸਿਟੀ ਵਿੱਚ ਵੱਡੇ ਪੱਧਰ ’ਤੇ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਦੱਖਣ ਵੱਲ ਜਾਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸਨੇ ਹਮਾਸ ਦੇ ਫੌਜੀ ਬੁਨਿਆਦੀ ਢਾਂਚੇ ਨੂੰ ਤਬਾਹ…