Posted inNews
Pak-India Relations: ਯੂਐੱਨ ਮੰਚ ‘ਤੇ ਸ਼ਹਿਬਾਜ ਸ਼ਰੀਫ਼ ਨੇ ਭਾਰਤ ਲਈ ਵਧਾਇਆ ਗੱਲਬਾਤ ਦਾ ਹੱਥ
ਸੰਯੁਕਤ ਰਾਸ਼ਟਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ਼ ਨੇ ਕਿਹਾ ਕਿ ਉਹ ਭਾਰਤ ਨਾਲ ਸਾਰੇ ਬਾਕੀ ਮੁੱਦਿਆਂ ’ਤੇ ‘ਨਤੀਜੇ-ਭਰਪੂਰ’ ਗੱਲਬਾਤ ਲਈ ਤਿਆਰ ਹਨ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰ ਦੀ ਹਾਲਤ ’ਤੇ ਨਿੰਦਾ ਕੀਤੀ। ਯੂਐਨ ਜਨਰਲ ਅਸੈਂਬਲੀ ਦੇ 80ਵੇਂ…






















