Posted inNews
ਸੰਦੀਪ ਕੁਮਾਰ ਦੇ ਪੋਸਟਮਾਰਟਮ ਬਾਰੇ ਜਮੂਦ ਬਰਕਰਾਰ, ਪਰਿਵਾਰ ਐੱਫਆਈਆਰ ਦਰਜ ਕਰਨ ’ਤੇ ਬਜ਼ਿੱਦ
ਰੋਹਤਕ: ਹਰਿਆਣਾ ਪੁਲੀਸ ਦੇ ਏਐੱਸਆਈ ਸੰਦੀਪ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ, ਪੋਸਟਮਾਰਟਮ ਨੂੰ ਲੈ ਕੇ ਇੱਕ ਜਮੂਦ ਬਣਿਆ ਹੋਇਆ ਹੈ। ਪਰਿਵਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਸੰਦੀਪ ਦੇ ਖ਼ੁਦਕੁਸ਼ੀ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਨਹੀਂ ਕੀਤੀ…




















