Posted inNews
ਮਾਣਹਾਨੀ ਮਾਮਲਾ: ਕੰਗਨਾ ਰਣੌਤ ਸਖ਼ਤ ਸੁਰੱਖਿਆ ਪਹਿਰੇ ਹੇਠ ਬਠਿੰਡਾ ਕੋਰਟ ਵਿਚ ਪੇਸ਼
ਬਠਿੰਡਾ: ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿਲਾ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ। ਕੇਸ ਦੀ ਸੁਣਵਾਈ ਅਦਾਲਤੀ ਕੰਪਲੈਕਸ ਵਿਚ ਕੋਰਟ ਨੰਬਰ 7…

























