Posted inAsia Education & Career India News People
ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੀਆਂ ਦੋ ਭੈਣਾਂ ‘ਚੋਂ ਇਕ ਦੀ ਫੀਸ UP ਸਰਕਾਰ ਭਰੇਗੀ
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਧੀਆਂ ਦੀ ਸਿੱਖਿਆ ਲਈ ਵੱਡੀ ਸਕੀਮ ਲਿਆ ਰਹੀ ਹੈ। ਜੇਕਰ ਦੋ ਭੈਣਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਹਨ ਤਾਂ ਇੱਕ ਦੀ ਫੀਸ ਯੋਗੀ ਸਰਕਾਰ ਦੇਵੇਗੀ। ਮਤਲਬ ਇਕ ਬੇਟੀ ਮੁਫਤ ਪੜ੍ਹੇਗੀ। ਯੋਗੀ ਸਰਕਾਰ ਆਪਣੇ ਅਗਲੇ ਬਜਟ 'ਚ…