ਟਰੇਨ ਚਲਾਉਂਦਿਆਂ ਡਰਾਈਵਰ ਦਾ ਦਹੀਂ ਖਾਣ ਨੂੰ ਕੀਤਾ ਮਨ, ਦੁਕਾਨ ਸਾਹਮਣੇ ਰੋਕੀ ਰੇਲਗੱਡੀ
ਪਾਕਿਸਤਾਨੀ ਕਦੇ-ਕਦੇ ਆਪਣੀਆਂ ਹਾਸੋਹੀਣੇ ਹਰਕਤਾਂ ਕਰਕੇ ਸੁਰਖੀਆਂ ਵਿੱਚ ਆ ਜਾਂਦੇ ਹਨ। ਹੁਣ ਪਾਕਿਸਤਾਨ ਦੇ ਇੱਕ ਟਰੇਨ ਡਰਾਈਵਰ ਦੀ ਮੂਰਖਤਾ ਭਰੀ ਹਰਕਤ ਸਾਹਮਣੇ ਆਈ ਹੈ। ਪਾਕਿਸਤਾਨੀ ਟਰੇਨ ਡਰਾਈਵਰ ਦੀ ਇਹ ਹਰਕਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਡਰਾਈਵਰ…