Posted inNews
Meghalaya honeymoon murder: ਇੰਦੌਰ ਹਵਾਈ ਅੱਡੇ ’ਤੇ ਯਾਤਰੀ ਨੇ ਮੁਲਜ਼ਮ ਨੂੰ ਜੜਿਆ ਥੱਪੜ
ਇੰਦੌਰ : ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮਾਂ ਵਿੱਚੋਂ ਇੱਕ ਨੂੰ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ’ਤੇ ਇੱਕ ਯਾਤਰੀ ਨੇ ਥੱਪੜ ਮਾਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਮੇਘਾਲਿਆ ਪੁਲੀਸ ਦੀ ਇੱਕ ਟੀਮ ਚਾਰ ਮੁਲਜ਼ਮਾਂ ਨਾਲ ਹਵਾਈ ਅੱਡੇ…



















