Posted inNews
ਸਕੱਤਰ ਦੀ ਨਿਯੁਕਤੀ: ਬੀਬੀਐੱਮਬੀ ਤੇ ਪੰਜਾਬ ਵਿਚਾਲੇ ਮੁੜ ਵਿਵਾਦ
ਚੰਡੀਗਡ਼੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਅਤੇ ਪੰਜਾਬ ਸਰਕਾਰ ਵਿਚਾਲੇ ਹੁਣ ਨਵੀਂ ਤਲਖ਼ੀ ਦਾ ਮੁੱਢ ਬੱਝ ਗਿਆ ਹੈ। ਮਾਮਲਾ ਬੀਬੀਐੱਮਬੀ ’ਚ ਸਕੱਤਰ ਦੀ ਨਿਯੁਕਤੀ ਕੀਤੇ ਜਾਣ ਦਾ ਹੈ ਕਿਉਂਕਿ ਰਾਜਸਥਾਨ ਦੇ ਬਲਵੀਰ ਸਿੰਘ ਸਿੰਹਮਾਰ ਦੀ ਤਰੱਕੀ ਹੋਣ ਮਗਰੋਂ ਇਹ ਅਸਾਮੀ…





















