Posted inNews
ਹੜ੍ਹਾਂ ਦਾ ਸੰਕਟ: ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦਾ ਕਰਨਗੇ ਦੌਰਾ
ਚੰਡੀਗਡ਼੍ਹ: ਪਹਾੜੀ ਇਲਾਕੇ ਦੇ ਨਾਲ ਨਾਲ ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੀ ਮੀਂਹ ਕਰਕੇ ਸਮੁੱਚਾ ਪੰਜਾਬ ਹੀ ਹੜ੍ਹਾਂ ਦੀ ਚਪੇਟ ਵਿੱਚ ਆ ਚੁੱਕਿਆ ਹੈ, ਜਿਸ ਨੇ ਸੂਬਾ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਹੜ੍ਹਾਂ ਦੇ ਇਨ੍ਹਾਂ ਹਾਲਾਤ…


























