Posted inNews
ਬੰਗਲਾਦੇਸ਼: ਸਰਕਾਰੀ ਕਰਮਚਾਰੀਆਂ ਨੇ ਸਕੱਤਰੇਤ ਦੇ ਮੁੱਖ ਗੇਟ ਨੂੰ ਜੜਿਆ ਤਾਲਾ
ਢਾਕਾ/ਨਵੀਂ ਦਿੱਲੀ : ਨਵੇਂ ਸੇਵਾ ਕਾਨੂੰਨ ਖ਼ਿਲਾਫ਼ ਬੰਗਲਾਦੇਸ਼ ਵਿੱਚ ਅੱਜ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਹੇ। ਇਹ ਨਵਾਂ ਸੇਵਾ ਕਾਨੂੰਨ ਦੁਰਵਿਹਾਰ ਲਈ ਅਧਿਕਾਰੀਆਂ ਨੂੰ ਆਸਾਨੀ ਨਾਲ ਬਰਖਾਸਤ ਕਰਨ ਦੀ ਆਗਿਆ ਦਿੰਦਾ ਹੈ। ਸੈਂਕੜੇ ਸਰਕਾਰੀ ਕਰਮਚਾਰੀਆਂ ਨੇ ਅੱਜ ਰਾਜਧਾਨੀ ਢਾਕਾ ਵਿੱਚ ਸਥਿਤ…

















