West Asia Conflict: ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਡਰੋਨ ਹਮਲਾ

West Asia Conflict: ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਡਰੋਨ ਹਮਲਾ

ਮੰਗਲਵਾਰ ਤੜਕੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸਥਿਤ ਅਮਰੀਕੀ ਦੂਤਾਵਾਸ ’ਤੇ ਪੰਜ ਡਰੋਨਾਂ ਅਤੇ ਕਈ ਰਾਕੇਟਾਂ ਨਾਲ ਜ਼ੋਰਦਾਰ ਹਮਲਾ ਕੀਤਾ ਗਿਆ, ਜਿਸ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਫੈਲਾ ਦਿੱਤੀ। ਚਸ਼ਮਦੀਦਾਂ ਅਨੁਸਾਰ, ਅਮਰੀਕੀ ਹਵਾਈ ਰੱਖਿਆ ਪ੍ਰਣਾਲੀ (C-RAM) ਨੇ ਦੋ ਡਰੋਨਾਂ ਨੂੰ…