Posted inKerala
ਇਰਾਨ ਦਾ ਜੰਗੀ ਜਹਾਜ਼ IRIS ਲਾਵਨ ਇਸ ਵੇਲੇ ਭਾਰਤ ਵਿੱਚ; ਤਕਨੀਕੀ ਖਰਾਬੀ ਤੋਂ ਬਾਅਦ ਪੁੱਜਿਆ ਸੀ ਕੋਚੀ
ਇਰਾਨ ਦਾ ਇੱਕ ਜੰਗੀ ਜਹਾਜ਼ IRIS ਲਾਵਨ ਇਸ ਵੇਲੇ ਭਾਰਤ ਦੇ ਦੌਰੇ ’ਤੇ ਹੈ। ANI ਦੀ ਰਿਪੋਰਟ ਅਨੁਸਾਰ ਜਹਾਜ਼ ਵਿੱਚ ਕੁਝ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਰਾਨ ਨੇ 28 ਫਰਵਰੀ ਨੂੰ ਭਾਰਤ ਤੋਂ ਮਦਦ ਮੰਗੀ ਸੀ। ਭਾਰਤ ਨੇ ਮਨੁੱਖੀ ਅਤੇ…






